ਰੋਜ਼ ਸਾਬਣ ਨਾਲ ਨਹਾਉਣਾ ਚਾਹੀਦਾ ਜਾਂ ਨਹੀਂ?

Published by: ਏਬੀਪੀ ਸਾਂਝਾ

ਰੋਜ਼ ਸਾਬਣ ਨਾਲ ਨਹਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਨਾਲ ਸਰੀਰ ਸਾਫ ਰਹਿੰਦਾ ਹੈ



ਉੱਥੇ ਹੀ ਹਰ ਕੋਈ ਨਹਾਉਣ ਲਈ ਕੋਈ ਨਾ ਕੋਈ ਸਾਬਣ ਦੀ ਵਰਤੋਂ ਕਰਦਾ ਹੈ



ਕੁਝ ਲੋਕ ਸਾਬਣ ਦੀ ਜ਼ਿਆਦਾ ਵਰਤੋਂ ਕਰਦੇ ਹਨ, ਤਾਂ ਕੁਝ ਲੋਕ ਬਿਨਾਂ ਸਾਬਣ ਤੋਂ ਨਹਾਉਂਦੇ ਹਨ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਰੋਜ਼ ਸਾਬਣ ਨਾਲ ਨਹਾਉਣਾ ਚਾਹੀਦਾ ਹੈ ਜਾਂ ਨਹੀਂ



ਮਾਹਰਾਂ ਦੇ ਮੁਤਾਬਕ ਰੋਜ਼ ਸਾਬਣ ਨਾਲ ਨਹਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਈ ਫਾਇਦੇ ਹੁੰਦੇ ਹਨ



ਰੋਜ਼ ਸਾਬਣ ਦੀ ਵਰਤੋਂ ਕਰਨ ਨਾਲ ਸਾਡੀ ਸਕਿਵ ਡੈਡ ਟਿਸ਼ੂ ਬੈਕਟੀਰੀਆ ਅਤੇ ਫੰਗਸ ਨੂੰ ਸਾਫ ਰੱਖਣ ਵਿੱਚ ਮਦਦ ਕਰਦੀ ਹੈ



ਇਸ ਤੋਂ ਇਲਾਵਾ ਰੋਜ਼ ਸਾਬਣ ਨਾਲ ਨਹਾਉਣ ‘ਤੇ ਸਕਿਨ ‘ਤੇ ਇਨਫੈਕਸ਼ਨ ਨਹੀਂ ਹੁੰਦੀ ਹੈ ਅਤੇ ਸਰੀਰ ਤੋਂ ਬਦਬੂ ਨਹੀਂ ਆਉਂਦੀ ਹੈ



ਸਾਬਣ ਨਾਲ ਸਾਡੀ ਸਕਿਨ ‘ਤੇ ਜੰਮੀ ਗੰਦਗੀ ਅਤੇ ਡੈਡ ਸਕਿਨ ਹੱਟ ਜਾਂਦੀ ਹੈ



ਇਸ ਦੇ ਨਾਲ ਹੀ ਸਾਬਣ ਸਕਿਨ ਦੀ ਨਮੀਂ ਅਤੇ ਮਾਇਸਚਰਾਈਜ਼ਰ ਬਣਾ ਕੇ ਰੱਖਦਾ ਹੈ, ਸਕਿਨ ਨੂੰ ਝਾਈਆਂ ਤੋਂ ਬਚਾਉਂਦਾ ਹੈ