ਫਰਿੱਜ ‘ਚ ਰੱਖਦੇ ਹੋ ਪੱਕਿਆ ਹੋਇਆ ਚਿਕਨ ਤਾਂ ਜਾਣ ਲਓ ਇਸ ਦੇ ਨੁਕਸਾਨ

ਚਿਕਨ ਹੋਵੇ ਜਾਂ ਮਟਨ ਜ਼ਿਆਦਾਤਰ ਲੋਕਾਂ ਨੂੰ ਖਾਣਾ ਪਸੰਦ ਹੁੰਦਾ ਹੈ, ਦੋਵਾਂ ਹੀ ਚੀਜ਼ਾਂ ਪ੍ਰੋਟੀਨ ਦਾ ਚੰਗਾ ਸਰੋਤ ਮੰਨੀਆਂ ਜਾਂਦੀਆਂ ਹਨ

ਕਈ ਲੋਕ ਚਿਕਨ ਬਣਾਉਂਦੇ ਹਨ ਅਤੇ ਫਿਰ ਖਾਣੇ ਤੋਂ ਬਾਅਦ ਜੋ ਬਚਦਾ ਹੈ, ਉਸ ਨੂੰ ਚੁੱਕ ਕੇ ਫਰਿੱਜ ਵਿੱਚ ਰੱਖ ਦਿੰਦੇ ਹਨ

ਪਰ ਕੀ ਤੁਹਾਨੂੰ ਪਤਾ ਹੈ ਪੱਕਿਆ ਹੋਇਆ ਚਿਕਨ ਫਰਿੱਜ ਵਿੱਚ ਰੱਖਣ ਤੋਂ ਬਾਅਦ ਕੀ ਹੁੰਦਾ ਹੈ