ਬਰਸਾਤ ਦੇ ਮੌਸਮ ਵਿੱਚ ਕਰੇਲੇ ਦੇ ਨਾਲ ਭੁੱਲ ਕੇ ਵੀ ਨਾ ਖਾਓ ਆਹ ਚੀਜ਼ਾਂ

ਕਰੇਲੇ ਦੀ ਸਬਜੀ ਜਾਂ ਜੂਸ ਪੀਣਾ ਲੋਕ ਕਾਫੀ ਪਸੰਦ ਕਰਦੇ ਹਨ

ਕਰੇਲੇ ਦਾ ਸੁਆਦਾ ਭਾਵੇਂ ਕੌੜਾ ਹੁੰਦਾ ਹੈ ਪਰ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ

ਕਰੇਲੇ ਵਿੱਚ ਵਿਟਾਮਿਨ ਏ, ਸੀ ਅਤੇ ਬੀ, ਆਇਰਨ, ਜਿੰਕ, ਪੋਟਾਸ਼ੀਅਮ ਤੇ ਮੈਗਨੇਸ਼ੀਅਮ ਵਰਗੇ ਜ਼ਰੂਰੀ ਤੱਤ ਹੁੰਦੇ ਹਨ

ਕਰੇਲੇ ਨੂੰ ਡਾਇਬਟੀਜ਼, ਪੇਟ ਅਤੇ ਹੋਰ ਕਈ ਸਮੱਸਿਆਵਾਂ ਵਿੱਚ ਖਾਣ ਦੇ ਕਈ ਫਾਇਦੇ ਮਿਲਦੇ ਹਨ

Published by: ਏਬੀਪੀ ਸਾਂਝਾ

ਕਰੇਲਾ ਵੈਸੇ ਤਾਂ ਫਾਇਦੇਮੰਦ ਹੈ ਪਰ ਕੁਝ ਚੀਜ਼ਾਂ ਦੇ ਨਾਲ ਇਹ ਨੁਕਸਾਨ ਵੀ ਕਰਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ, ਕਰੇਲੇ ਦੇ ਨਾਲ ਦਹੀਂ ਕਦੇ ਨਹੀਂ ਖਾਣਾ ਚਾਹੀਦਾ ਹੈ



ਅੰਬ ਅਤੇ ਕਰੇਲਾ ਵੀ ਇਕੱਠਿਆਂ ਨਹੀਂ ਖਾਣਾ ਚਾਹੀਦਾ ਹੈ



ਕਰੇਲੇ ਦੇ ਨਾਲ ਦੁੱਧ ਵੀ ਨਹੀਂ ਪੀਣਾ ਚਾਹੀਦਾ ਹੈ

ਕਰੇਲੇ ਦੇ ਨਾਲ ਭਿੰਡੀ ਦੀ ਸਬਜੀ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਹੈ