ਚੀਕੂ ਵਿਟਾਮਿਨ, ਮਿਨਰਲਸ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ



ਚੀਕੂ ਖਾਣਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਇੰਨੇ ਪੌਸ਼ਟਿਕ ਤੱਤ ਹੋਣ ਦੇ ਬਾਵਜੂਦ ਇਹ ਲੋਕਾਂ ਲਈ ਹਾਨੀਕਾਰਕ ਹੈ



ਚੀਕੂ ਜ਼ਿਆਦਾ ਖਾਣ ਨਾਲ ਪੇਟ ਵਿੱਚ ਦਰਦ ਹੋ ਸਕਦਾ ਹੈ



ਜਿਨ੍ਹਾਂ ਲੋਕਾਂ ਨੂੰ ਪਾਚਨ ਸਬੰਧੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਘੱਟ ਖਾਣਾ ਚਾਹੀਦਾ ਹੈ



ਚੀਕੂ ਦੀ ਤਸੀਰ ਠੰਡੀ ਹੁੰਦੀ ਹੈ ਇਸ ਨਾਲ ਗਲੇ ਵਿੱਚ ਖਰਾਸ਼ ਅਤੇ ਸੋਜ ਹੋ ਸਕਦੀ ਹੈ



ਅਜਿਹੇ ਵਿੱਚ ਇਸ ਨੂੰ ਸਰਦੀਆਂ ਵਿੱਚ ਘੱਟ ਖਾਣਾ ਚਾਹੀਦਾ ਹੈ



ਜਿਨ੍ਹਾਂ ਲੋਕਾਂ ਨੂੰ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਹਨ



ਉਨ੍ਹਾਂ ਨੂੰ ਵੀ ਚੀਕੂ ਨਹੀਂ ਖਾਣਾ ਚਾਹੀਦਾ, ਇਸ ਨਾਲ ਸਰੀਰ 'ਤੇ ਧਫੜ ਪੈ ਸਕਦੇ ਹਨ



ਸ਼ੂਗਰ ਦੇ ਮਰੀਜ਼ਾਂ ਨੂੰ ਚੀਕੂ ਘੱਟ ਮਾਤਰਾ ਵਿੱਚ ਖਾਣਾ ਚਾਹੀਦਾ ਹੈ