ਕਿੰਨਾ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਨੀਰ ?

Published by: ਸ਼ੰਕਰ ਦਾਸ

ਪਨੀਰ ਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਹਾਲਾਂਕਿ, ਇਸਦਾ ਸੇਵਨ ਕੁਝ ਸਿਹਤ ਸਥਿਤੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ।

Published by: ਸ਼ੰਕਰ ਦਾਸ

ਜਿਨ੍ਹਾਂ ਨੂੰ ਲੈਕਟੋਜ਼ ਅਸਹਿਣਸ਼ੀਲਤਾ ਜਾਂ ਦੁੱਧ ਤੋਂ ਐਲਰਜੀ ਹੁੰਦੀ ਹੈ ,ਉਨ੍ਹਾਂ ਨੂੰ ਗੈਸ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ।

Published by: ਸ਼ੰਕਰ ਦਾਸ

ਹਾਈ ਕੋਲੇਸਟ੍ਰੋਲ ਅਤੇ ਦਿਲ ਦੀ ਬਿਮਾਰੀ ਵਾਲੇ ਲੋਕਾਂ ਨੂੰ ਇਸਦੀ ਸੈਚੂਰੇਟੇਡ ਫੈਟ ਤੋਂ ਬਚਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਪਨੀਰ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ।

Published by: ਸ਼ੰਕਰ ਦਾਸ

ਕਬਜ਼, ਐਸੀਡਿਟੀ ਜਾਂ ਕਮਜ਼ੋਰ ਪਾਚਨ ਵਾਲੇ ਲੋਕਾਂ ਲਈ ਪਨੀਰ ਭਾਰੀ ਪੈ ਸਕਦਾ ਹੈ।

Published by: ਸ਼ੰਕਰ ਦਾਸ

ਗਠੀਏ ਜਾਂ ਗੁਰਦੇ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਬਹੁਤ ਜ਼ਿਆਦਾ ਪ੍ਰੋਟੀਨ ਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ।

Published by: ਸ਼ੰਕਰ ਦਾਸ

ਆਯੁਰਵੇਦ ਦੇ ਅਨੁਸਾਰ ਬਲਗਮ ਅਤੇ ਸਾਈਨਸ ਦੀ ਸਮੱਸਿਆ ਵਾਲੇ ਮਰੀਜ਼ਾਂ ਨੂੰ ਪਨੀਰ ਤੋਂ ਬਚਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਸੌਣ ਤੋਂ ਠੀਕ ਪਹਿਲਾਂ ਪਨੀਰ ਖਾਣ ਨਾਲ ਭਾਰੀਪਨ ਅਤੇ ਬਦਹਜ਼ਮੀ ਹੋ ਸਕਦੀ ਹੈ।

Published by: ਸ਼ੰਕਰ ਦਾਸ