ਕਿਹੜੇ ਲੋਕਾਂ ਨੂੰ ਸਭ ਤੋਂ ਪਹਿਲਾਂ ਹੁੰਦੀ ਬਵਾਸੀਰ?
ਕੁਝ ਸਮਾਂ ਪਹਿਲਾਂ ਬਵਾਸੀਰ ਦਾ ਖਤਰਾ ਉਮਰ ਦੇ ਹਿਸਾਬ ਨਾਲ ਹੁੰਦਾ ਸੀ
ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਘੱਟ ਉਮਰ ਦੇ ਲੋਕ ਇਸ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ
ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਸਭ ਤੋਂ ਪਹਿਲਾਂ ਬਵਾਸੀਰ ਹੁੰਦੀ
ਅੱਜਕੱਲ੍ਹ ਬਦਲਦੇ ਖਾਣਪੀਣ ਅਤੇ ਲਾਈਫਸਟਾਈਲ ਦੇ ਕਰਕੇ ਲੋਕ ਇਸ ਦੀ ਚਪੇਟ ਵਿੱਚ ਆ ਰਹੇ ਹਨ
ਔਰਤਾਂ ਦੀ ਤੁਲਨਾ ਵਿੱਚ ਪੁਰਸ਼ਾਂ ਵਿੱਚ ਇਹ ਬਿਮਾਰੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ
ਪਰ ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਨੂੰ ਸਭ ਤੋਂ ਜ਼ਿਆਦਾ ਬਵਾਸੀਰ ਹੁੰਦੀ ਹੈ
ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਦੇ ਗੁੱਦਿਆਂ 'ਤੇ ਜ਼ਿਆਦਾ ਅਸਰ ਹੁੰਦਾ ਹੈ
ਇਸ ਕਰਕੇ ਔਰਤਾਂ ਨੂੰ ਇਸ ਦੀ ਸਮੱਸਿਆ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਹਨ
ਜੇਕਰ ਬਵਾਸੀਰ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਬਾਅਦ ਵਿੱਚ ਦਿੱਕਤ ਹੋ ਸਕਦੀ ਹੈ