ਤੁਹਾਨੂੰ ਵੀ ਵਾਰ-ਵਾਰ ਲੱਗਦੀ ਪਿਆਸ, ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼; ਹੋ ਸਕਦੀ ਭਿਆਨਕ ਬਿਮਾਰੀ

Published by: ਜਸਵੀਰ ਕੌਰ

ਜ਼ਿਆਦਾ ਗਰਮੀ ਜਾਂ ਪਸੀਨਾ ਆਉਣ ਨਾਲ ਵਾਰ-ਵਾਰ ਪਿਆਸ ਲੱਗਣਾ ਆਮ ਹੋ ਸਕਦਾ ਹੈ

Published by: ਜਸਵੀਰ ਕੌਰ

ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ‘ਤੇ ਜ਼ਿਆਦਾ ਪਿਆਸ ਲੱਗ ਸਕਦੀ ਹੈ

Published by: ਜਸਵੀਰ ਕੌਰ

ਜ਼ਿਆਦਾ ਨਮਕੀਨ ਜਾਂ ਮਸਾਲੇਦਾਰ ਖਾਣਾ ਖਾਣ ਨਾਲ ਵੀ ਪਿਆਸ ਵੱਧ ਸਕਦੀ ਹੈ

Published by: ਜਸਵੀਰ ਕੌਰ

ਜ਼ਿਆਦਾ ਚਾਹ ਜਾਂ ਕੌਫੀ ਪੀਣ ਦੀ ਆਦਤ ਨਾਲ ਮੂੰਹ ਸੁਕਣਾ ਅਤੇ ਪਿਆਸ ਜ਼ਿਆਦਾ ਲੱਗ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਪਿਆਸ ਦੇ ਨਾਲ ਵਾਰ-ਵਾਰ ਪਿਸ਼ਾਬ ਵੀ ਆ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ

Published by: ਜਸਵੀਰ ਕੌਰ

ਲਗਾਤਾਰ ਜ਼ਿਆਦਾ ਪਿਆਸ ਲੱਗਣਾ ਕਦੇ-ਕਦੇ ਬਲੱਡ ਸ਼ੂਗਰ ਵਧਣ ਦਾ ਸੰਕੇਤ ਹੁੰਦਾ ਹੈ

Published by: ਜਸਵੀਰ ਕੌਰ

ਮੂੰਹ ਦਾ ਜ਼ਿਆਦਾ ਸੁੱਕਣਾ ਵੀ ਵਾਰ-ਵਾਰ ਪਾਣੀ ਪੀਣ ਦੀ ਵਜ੍ਹਾ ਬਣ ਸਕਦਾ ਹੈ

Published by: ਜਸਵੀਰ ਕੌਰ

ਕੁਝ ਦਵਾਈਆਂ ਦੇ ਕਰਕੇ ਮੂੰਹ ਸੁੱਕਣ ਅਤੇ ਪਿਆਸ ਵਧਣ ਦੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਕਈ ਦਿਨਾਂ ਤੋਂ ਬਿਨਾਂ ਵਜ੍ਹਾ ਬਹੁਤ ਜ਼ਿਆਦਾ ਪਿਆਸ ਲੱਗ ਰਹੀ ਹੈ ਤਾਂ ਡਾਕਟਰ ਤੋਂ ਸਲਾਹ ਲੈਣਾ ਵਧੀਆ ਹੈ

Published by: ਜਸਵੀਰ ਕੌਰ