ਬਾਡੀ ਬਣਾਉਣ ਲਈ ਕਿੰਨੇ ਅੰਡੇ ਖਾਣੇ ਚਾਹੀਦੇ?

ਅੰਡਾ ਪ੍ਰੋਟੀਨ ਦਾ ਬਿਹਤਰੀਨ ਸੋਰਸ ਹੁੰਦਾ ਹੈ

Published by: ਜਸਵੀਰ ਕੌਰ

ਇਹ ਹੀ ਵਜ੍ਹਾ ਹੈ ਕਿ ਜਿੰਮ ਜਾਣ ਵਾਲੇ ਅਤੇ ਫਿਟਨੈਸ ‘ਤੇ ਧਿਆਨ ਦੇਣ ਵਾਲੇ ਲੋਕ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਦੇ ਹਨ

Published by: ਜਸਵੀਰ ਕੌਰ

ਬਾਡੀ ਬਣਾਉਣ ਲਈ ਸਿਰਫ ਕਸਰਤ ਕਰਨਾ ਕਾਫੀ ਨਹੀਂ ਹੁੰਦਾ

Published by: ਜਸਵੀਰ ਕੌਰ

ਇਸ ਦੇ ਲਈ ਇੱਕ ਹੈਲਥੀ ਡਾਈਟ ਦੀ ਵੀ ਲੋੜ ਹੁੰਦੀ ਹੈ

Published by: ਜਸਵੀਰ ਕੌਰ

ਅਜਿਹੇ ਵਿੱਚ ਸਵਾਲ ਆਉਂਦਾ ਹੈ ਕਿ ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ

Published by: ਜਸਵੀਰ ਕੌਰ

ਆਮਤੌਰ ‘ਤੇ ਇੱਕ ਸਿਹਤਮੰਦ ਵਿਅਕਤੀ ਇੱਕ ਦਿਨ ਵਿੱਚ 2-3 ਅੰਡੇ ਖਾ ਸਕਦੇ ਹਨ

Published by: ਜਸਵੀਰ ਕੌਰ

ਹਾਲਾਂਕਿ, ਅੰਡੇ ਦਾ ਸੇਵਨ ਤੁਹਾਡੀ ਕਸਰਤ, ਉਮਰ ਅਤੇ ਤੁਹਾਡੇ ਸਰੀਰ ‘ਤੇ ਨਿਰਭਰ ਕਰਦਾ ਹੈ

Published by: ਜਸਵੀਰ ਕੌਰ

ਹਮੇਸ਼ਾ ਆਪਣੀ ਲੋੜ ਦੇ ਹਿਸਾਬ ਨਾਲ ਹੀ ਅੰਡੇ ਦਾ ਸੇਵਨ ਕਰੋ

Published by: ਜਸਵੀਰ ਕੌਰ

ਸਿਰਫ ਅੰਡਿਆਂ ਨਾਲ ਪ੍ਰੋਟੀਨ ਦੀ ਕਮੀਂ ਨਹੀਂ ਪੂਰੀ ਕੀਤੀ ਜਾ ਸਕਦੀ

Published by: ਜਸਵੀਰ ਕੌਰ