ਅੱਜਕੱਲ੍ਹ ਘੱਟ ਉਮਰ ਦੇ ਲੋਕਾਂ ਨੂੰ ਜੋੜਾਂ ਦਾ ਦਰਦ ਹੁੰਦਾ ਹੈ



ਜੋੜਾਂ ਵਿੱਚ ਦਰਦ ਦੇ ਕਈ ਕਾਰਨ ਹੋ ਸਕਦੇ ਹਨ



ਕੁਝ ਲੋਕਾਂ ਦਾ ਮੰਨਣਾ ਹੈ ਕਿ ਗੋਡਿਆਂ ਜਾਂ ਜੋੜਾਂ ਵਿੱਚ ਦਰਦ ਬੁਢਾਪੇ ਦੀ ਬਿਮਾਰੀ ਹੈ



ਘੱਟ ਉਮਰ ਦੇ ਲੋਕਾਂ ਨੂੰ ਕਈ ਕਾਰਨਾਂ ਕਰਕੇ ਜੋੜਾਂ ਵਿੱਚ ਦਰਦ ਹੁੰਦਾ ਹੈ



ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਦਰਦ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ



ਰਾਬਰਟ ਗੋਟਲਿਨ ਦੇ ਮੁਤਾਬਕ ਗਠੀਆ ਦਾ ਰੋਗ ਘੱਟ ਉਮਰ ਵਿੱਚ ਵੀ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦਾ ਹੈ



ਘੱਟ ਉਮਰ ਵਿੱਚ ਲੋਕਾਂ ਨੂੰ ਜੋੜਾਂ ਦਾ ਦਰਦ ਖਰਾਬ ਲਾਈਫਸਟਾਈਲ ਕਰਕੇ ਹੁੰਦਾ ਹੈ



ਜੋੜਾਂ ਵਿੱਚ ਦਰਦ ਹੋਣ 'ਤੇ ਇੰਟੈਂਸ ਐਕਟੀਵਿਟੀ ਤੋਂ ਬਚਣਾ ਚਾਹੀਦਾ ਹੈ



ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਥੈਰੇਪੀ ਜਾਂ ਸਟ੍ਰੈਚਿੰਗ ਐਕਸਰਸਾਈਜ਼ ਕਰਨੀ ਚਾਹੀਦੀ ਹੈ



ਜੋੜਾਂ ਵਿੱਚ ਦਰਦ ਹੋਣ 'ਤੇ ਬਰਫ ਲਾਉਣਾ ਸਭ ਤੋਂ ਵਧੀਆ ਤਰੀਕਾ ਹੈ