ਤੁਸੀਂ ਦੇਖਿਆ ਹੋਵੇਗਾ ਕਿ ਬੀਅਰ ਦੇ ਉੱਤੇ ਝੱਗ ਬਣੀ ਰਹਿੰਦੀ ਹੈ।



ਇਹ ਝੱਗ ਕਾਰਬਨ ਡਾਈਆਕਸਾਇਡ ਦੀ ਵਜ੍ਹਾ ਨਾਲ ਬਣਦੀ ਹੈ।



ਜਦੋਂ ਵੀ ਬੀਅਰ ਦੀ ਬੋਤਲ ਜਾਂ ਕੈਨ ਨੂੰ ਖੋਲ੍ਹਿਆ ਜਾਂਦਾ ਹੈ



ਤਾਂ ਉਸ ਵਿੱਚੋਂ ਗੈਂਸ ਨਿਕਲਣ ਦੀ ਆਵਾਜ਼ ਆਉਂਦੀ ਹੈ।



ਇਹ ਵੀ ਕਾਰਬਨਡਾਈਆਕਸਾਇਡ ਦੀ ਵਜ੍ਹਾ ਨਾਲ ਹੁੰਦੀ ਹੈ।



ਬੀਅਰ ਕੈਨ ਜਾਂ ਬੋਤਲ ਖੋਲ੍ਹਣ ਨਾਲ ਗੈਸ ਨਿਕਲਦੀ ਹੈ।



ਬੀਅਰ ਨੂੰ ਬਣਾਉਣ ਲਈ ਮਾਲਟ ਦੀ ਵਰਤੋਂ ਕੀਤੀ ਜਾਂਦੀ ਹੈ।



ਮਾਲਟ ਦੇ ਕਾਰਨ ਵੀ ਬੀਅਰ ਉੱਤੇ ਝੱਗ ਬਣਦੀ ਹੈ।



ਇਹ ਝੱਗ ਸਾਡੇ ਸਰੀਰ ਲਈ ਬਹੁਤ ਨੁਕਸਾਨਦੇਹ ਮੰਨੀ ਜਾਂਦੀ ਹੈ।