ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਲੌਂਗ ਖਾਣਾ ਕਿਉਂ ਜ਼ਰੂਰੀ?



ਲੌਂਗ ਖਾਣਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਸੁਆਦ ਵਧਾਉਣ ਅਤੇ ਸਿਹਤ ਦੇ ਨਾਲ ਹੀ ਇਹ ਸਾਡੇ ਸੈਕਸੂਅਲ ਪ੍ਰੋਬਲਮ ਦੇ ਲਈ ਵੀ ਸਹੀ ਹੈ



ਆਓ ਜਾਣਦੇ ਹਾਂ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਲੌਂਗ ਖਾਣਾ ਕਿਉਂ ਜ਼ਰੂਰੀ?



ਜੇਕਰ ਤੁਸੀਂ ਜਿਨਸੀ ਮੁਸ਼ਕਿਲਾਂ ਤੋਂ ਜੂਝ ਰਹੇ ਹੋ ਤਾਂ ਇਹ ਤੁਹਾਡੇ ਲਈ ਕਾਰਗਰ ਹੈ



ਲੌਂਗ ਦਾ ਸੇਵਨ ਤੁਹਾਡੇ ਟੈਸਟੋਸਟੇਰੋਨ ਦੇ ਲੈਵਲ ਨੂੰ ਵਧਾਉਂਦਾ ਹੈ



ਜੇਕਰ ਸਿੰਪਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਸਰੀਰਕ ਸਬੰਧਾਂ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਦਾ ਇਲਾਜ ਹੈ



ਇਹ ਸਾਡੇ ਸਰੀਰ ਵਿੱਚ ਇੰਟੇਮੇਟ ਦੀ ਇੱਛਾ ਨੂੰ ਵਧਾਉਣ ਲਈ ਹਾਰਮੋਂਸ ਨੂੰ ਵਧਾਉਂਦਾ ਹੈ



ਲੌਂਗ ਦਾ ਸੇਵਨ ਪੁਰਸ਼ਾਂ ਵਿੱਚ ਸਪਰਮ ਕਾਉਂਟ ਅਤੇ ਉਸ ਦੀ ਕੁਆਲਿਟੀ ਨੂੰ ਵਧਾਉਂਦਾ ਹੈ



ਇਸ ਕਰਕੇ ਡਾਕਟਰ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਲੌਂਗ ਖਾਣ ਦੀ ਸਲਾਹ ਦਿੰਦੇ ਹਨ