ਕੜਾਕੇ ਦੀ ਗਰਮੀ ਤੋਂ ਬਾਅਦ ਲੋਕ ਮੀਂਹ ਦਾ ਇੰਤਜ਼ਾਰ ਕਰਦੇ ਹਨ



ਮੀਂਹ ਦੇ ਪਾਣੀ ਨਾਲ ਨਹਾਉਣ ਦੇ ਕਈ ਫਾਇਦੇ ਵੀ ਹੁੰਦੇ ਹਨ



ਫਿਰ ਵੀ ਕਿਉਂ ਪਹਿਲੀ ਬਾਰਿਸ਼ ਵਿੱਚ ਨਹਾਉਣ ਨੂੰ ਮਨ੍ਹਾ ਕੀਤਾ ਜਾਂਦਾ ਹੈ



ਪਹਿਲੀ ਬਾਰਿਸ਼ ਗਰਮੀ ਦੇ ਤਾਪ ਨੂੰ ਘੱਟ ਕਰਕੇ ਮੌਸਮ ਠੰਡਾ ਕਰਦੀ ਹੈ



ਮੀਂਹ ਵੇਖਦਿਆਂ ਹੀ ਲੋਕਾਂ ਦਾ ਭਿੱਜਣ ਦਾ ਜੀ ਕਰਦਾ ਹੈ



ਪਹਿਲੀ ਬਾਰਿਸ਼ ਦਾ ਪਾਣੀ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ



ਇਸ ਪਾਣੀ ਵਿੱਚ ਪ੍ਰਦੂਸ਼ਣ ਦੇ ਕਈ ਤੱਤ ਮੌਜੂਦ ਹੁੰਦੇ ਹਨ



ਨਹਾਉਣਾ ਤੋਂ ਦੂਰ ਦੀ ਗੱਲ, ਜੇਕਰ ਤੁਹਾਡੇ ਸਰੀਰ 'ਤੇ ਇਸ ਦੀਆਂ ਬੂੰਦਾ ਪੈ ਜਾਣ ਤਾਂ ਫਿਰ ਵੀ ਤੁਹਾਨੂੰ ਨਹਾਉਣਾ ਚਾਹੀਦਾ ਹੈ



ਪਹਿਲੀ ਬਰਸਾਤ ਦਾ ਪਾਣੀ ਸਰਦੀ-ਜ਼ੁਕਾਮ ਜਾਂ ਖੰਘ ਕਰਦਾ ਹੈ



ਪਹਿਲੀ ਬਾਰਿਸ਼ ਦੇ ਪਾਣੀ ਨਾਲ ਸਕਿਨ 'ਤੇ ਦਾਣੇ ਅਤੇ ਐਲਰਜੀ ਹੋ ਸਕਦੀ ਹੈ