ਤੁਸੀਂ ਅਕਸਰ ਸਿਆਣਿਆਂ ਤੋਂ ਸੁਣਿਆ ਹੋਵੇਗਾ ਕਿ ਅਮਰੂਦ ਖਾਣ ਚੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ

Published by: ਗੁਰਵਿੰਦਰ ਸਿੰਘ

ਕਿਉਂਕਿ ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਅਜਿਹਾ ਕਰਨ ਨਾਲ ਸਰਦੀ ਲੱਗ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਹਾਲਾਂਕਿ ਇਹ ਇਕਲੌਤਾ ਕਾਰਨ ਨਹੀਂ ਹੈ ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ।

ਆਓ ਤਹਾਨੂੰ ਉਨ੍ਹਾਂ ਕਾਰਨਾਂ ਦੇ ਬਾਰੇ ਵਿਸਥਾਰ ਪੂਰਵਰ ਜਾਣਕਾਰੀ ਸਾਂਝੀ ਕਰ ਦਈਏ



ਅਮਰੂਦ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਗੈਸ ਦੀ ਦਿੱਕਤ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਅਮਰਦੂ ਖਾਂਦਿਆ ਹੀ ਪਾਣੀ ਪੀਣ ਨਾਲ ਪੇਟ ਵਿੱਚ ਦਰਦ ਵੀ ਹੋ ਸਕਦਾ ਹੈ।



ਇਨ੍ਹਾਂ ਕਾਰਨਾਂ ਕਰਕੇ ਅਮਰੂਦ ਨਾਲ ਪਾਣੀ ਪੀਣ ਤੋਂ ਮਨ੍ਹਾ ਕੀਤਾ ਜਾਂਦਾ ਹੈ।



ਜੇ ਤੁਹਾਨੂੰ ਪਹਿਲਾਂ ਹੀ ਕੋਈ ਪੇਟ ਸਬੰਧ ਦਿੱਕਤ ਹੈ ਤਾਂ ਘੱਟੋ-ਘੱਟ ਅੱਧ ਘੰਟੇ ਬਾਅਦ ਪਾਣੀ ਪੀਓ

Published by: ਗੁਰਵਿੰਦਰ ਸਿੰਘ