ਚਿਆ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ



ਚਿਆ ਬੀਜ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।



ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਦਿਨ ਵਿੱਚ ਕਿੰਨੇ ਚਿਆ ਬੀਜ ਖਾਣੇ ਚਾਹੀਦੇ ਹਨ?



ਤੁਸੀਂ ਦਿਨ ਵਿੱਚ 2 ਤੋਂ 3 ਚੱਮਚ ਚਿਆ ਬੀਜ ਖਾ ਸਕਦੇ ਹੋ।



ਇਸ ਤੋਂ ਇਲਾਵਾ ਭੁੰਨਿਆ ਹੋਇਆ ਚਿਆ ਬੀਜ ਹੀ ਖਾਓ।



ਤੁਸੀਂ ਚਿਆ ਦੇ ਬੀਜਾਂ ਨੂੰ ਸਲਾਦ 'ਚ ਮਿਲਾ ਕੇ ਖਾ ਸਕਦੇ ਹੋ।



ਚਿਆ ਦੇ ਬੀਜਾਂ ਨੂੰ ਨਿਯਮਤ ਰੂਪ ਨਾਲ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ



ਚਿਆ ਬੀਜਾਂ ਦਾ ਸੇਵਨ ਪਾਚਨ ਕਿਰਿਆ ਲਈ ਵੀ ਚੰਗਾ ਹੁੰਦਾ ਹੈ



ਇਸ ਤੋਂ ਇਲਾਵਾ, ਚਿਆ ਬੀਜਾਂ ਦਾ ਸੇਵਨ ਦਿਲ ਦੀ ਸਿਹਤ ਲਈ ਵੀ ਚੰਗਾ ਹੈ।



ਚਿਆ ਬੀਜਾਂ ਦਾ ਸੇਵਨ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।