ਖਾਣਾ ਪਕਾਉਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ



ਇਸ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ



Medical Reports ਵਿਚ ਵੀ ਇਸ ਤੇਲ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ



ਇਸ ਵਿੱਚ Monounsaturated Fatty Acid ਹੁੰਦੇ ਹਨ



ਇਸ ਤੇਲ ਵਿੱਚ ਬਹੁਤ ਸਾਰਾ OMEGA-3 Fatty Acid ਹੁੰਦਾ ਹੈ



ਇਸ ਤੇਲ ਵਿੱਚ Protein, Vitamin and Minerals ਪਾਏ ਜਾਂਦੇ ਹਨ



ਇਸ ਤੇਲ ਦਾ ਸੇਵਨ ਕਰਨ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ



ਸਰ੍ਹੋਂ ਦਾ ਤੇਲ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ



ਇਹ ਤੇਲ ਦਿਲ ਦੀ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ



ਸਰ੍ਹੋਂ ਦਾ ਤੇਲ Muscles ਨੂੰ ਮਜ਼ਬੂਤ ​​ਕਰਦਾ ਹੈ