ਉਮਰ ਵਧਣ ਦੇ ਨਾਲ ਔਰਤਾਂ ‘ਚ ਕਿਉਂ ਹੁੰਦਾ ਵ੍ਹਾਈਟ ਡਿਸਚਾਰਜ

ਉਮਰ ਵਧਣ ਦੇ ਨਾਲ ਔਰਤਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਉਮਰ ਵਧਣ ਦੇ ਨਾਲ ਔਰਤਾਂ ਵਿੱਚ ਵ੍ਹਾਈਟ ਡਿਸਚਾਰਜ ਦੀ ਸਮੱਸਿਆ ਵੀ ਆਮ ਹੁੰਦੀ ਹੈ

ਉੱਥੇ ਹੀ ਉਮਰ ਵਧਣ ਦੇ ਨਾਲ ਔਰਤਾਂ ਵਿੱਚ ਵ੍ਹਾਈਟ ਡਿਸਚਾਰਜ ਦੀ ਸਮੱਸਿਆ ਵੀ ਆਮ ਹੁੰਦੀ ਹੈ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਉਮਰ ਵਧਣ ਦੇ ਨਾਲ ਔਰਤਾਂ ਵਿੱਚ ਵ੍ਹਾਈਟ ਡਿਸਚਾਰਜ ਕਿਉਂ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਔਰਤਾਂ ਵਿੱਚ ਵ੍ਹਾਈਟ ਡਿਸਚਾਰਜ ਮੁੱਖ ਤੌਰ ‘ਤੇ ਹਾਰਮੋਨਲ ਬਦਲਾਆਂ, ਖਾਸ ਕਰਕੇ ਐਸਟ੍ਰੋਜਨ ਦੇ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਗੰਦੇ ਪਬਲਿਕ ਟਾਇਲਟ ਦੀ ਵਰਤੋਂ ਕਰਨ ਅਤੇ ਐਨਲ ਇਨਫੈਕਸ਼ਨ ਦੇ ਕਰਕੇ ਵੀ ਵ੍ਹਾਈਟ ਡਿਸਚਾਰਜ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਦੇ ਸਮੇਂ ਵਿੱਚ ਬਦਲਾਅ ਦੇ ਕਰਕੇ ਵੀ ਵ੍ਹਾਈਟ ਡਿਸਚਾਰਜ ਹੋ ਸਕਦੀ ਹੈ



ਕਈ ਤਰ੍ਹਾਂ ਦੇ ਐਂਟੀਬਾਇਓਟਿਕਸ ਖਾਣ ਨਾਲ ਹਾਰਮੋਨ ਪ੍ਰਭਾਵਿਤ ਹੁੰਦਾ ਹੈ ਅਤੇ ਵ੍ਹਾਈਟ ਡਿਸਚਾਰਜ ਸਮੱਸਿਆ ਹੁੰਦੀ ਹੈ



ਵ੍ਹਾਈਟ ਡਿਸਟਾਰਜ ਦੀ ਸਮੱਸਿਆ ਤੋਂ ਬਚਣ ਲਈ ਔਰਤਾਂ ਨੂੰ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਓ



ਉੱਥੇ ਹੀ ਅਦਰਕ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਇਸ ਤੋਂ ਰਾਹਤ ਮਿਲ ਸਕਦੀ ਹੈ, ਇਸ ਦਾ ਨਾਲ ਹੀ ਯੋਗ ਕਰਨ ਨਾਲ ਵੀ ਫਾਇਦਾ ਹੋ ਸਕਦਾ ਹੈ