ਪੂਰਾ ਦਿਨ ਆਰਾਮ ਕਰਨ ਤੋਂ ਬਾਅਦ ਵੀ ਕਿਉਂ ਥਕਾਵਟ ਹੁੰਦੀ?

ਨੀਂਦ ਪੂਰੀ ਹੋਣ ਤੋਂ ਬਾਅਦ ਵੀ ਥਕਾਵਟ ਮਹਿਸੂਸ ਹੁੰਦੀ ਹੈ

Published by: ਜਸਵੀਰ ਕੌਰ

ਨੀਂਦ ਦਾ ਸਮਾਂ ਪੂਰਾ ਹੋ ਜਾਵੇ ਪਰ ਤੁਸੀਂ ਚੰਗੀ ਤਰ੍ਹਾਂ ਸੌਂ ਨਾ ਸਕੇ ਹੋ ਤਾਂ ਵੀ ਥਕਾਵਟ ਰਹਿ ਸਕਦੀ ਹੈ

Published by: ਜਸਵੀਰ ਕੌਰ

ਪੂਰਾ ਦਿਨ ਸਰੀਰਕ ਗਤੀਵਿਧੀ ਕਰਨ ਨਾਲ ਵੀ ਸੁਸਤੀ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ਨਾਲ ਵੀ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਸਮੇਂ ਤੇ ਅਤੇ ਭਰਪੂਰ ਖਾਣਾ ਨਾ ਖਾਣ ਕਰਕੇ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ

Published by: ਜਸਵੀਰ ਕੌਰ

ਸਰੀਰ ਵਿੱਚ ਆਇਰਨ, ਵਿਟਾਮਿਨ ਬੀ12 ਅਤੇ ਵਿਟਾਮਿਨ ਡੀ ਦੀ ਕਮੀਂ ਵੀ ਇੱਕ ਵਜ੍ਹਾ ਹੋ ਸਕਦੀ ਹੈ

Published by: ਜਸਵੀਰ ਕੌਰ

ਪੂਰਾ ਦਿਨ ਜ਼ਿਆਦਾ ਦੇਰ ਤੱਕ ਲੰਮੇ ਪਏ ਰਹਿਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਥਕਾਵਟ ਲਗਾਤਾਰ ਬਣੀ ਰਹੇ ਤਾਂ ਵੀ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ

Published by: ਜਸਵੀਰ ਕੌਰ

ਲੰਬੇ ਸਮੇਂ ਤੋਂ ਥਕਾਵਟ ਰਹਿਣ 'ਤੇ ਡਾਕਟਰ ਦੀ ਸਲਾਹ ਲੈਣਾ ਵਧੀਆ ਹੈ

Published by: ਜਸਵੀਰ ਕੌਰ