Apple
ਨਿਯਮਤ ਸੇਵਨ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ


Banana
ਨਿਯਮਤ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ, ਦਿਲ ਲਈ ਵੀ ਬਹੁਤ ਫਾਇਦੇਮੰਦ


Strawberry
ਗਰਮੀ 'ਚ ਸੇਵਨ ਕਰਨ ਨਾਲ ਸਰੀਰ 'ਚ ਨਹੀਂ ਹੁੰਦੀ ਪਾਣੀ ਦੀ ਕਮੀ


Lemon
ਸਰੀਰ 'ਚ ਮੌਜੂਦ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਵਿੱਚ ਮਦਦਗਾਰ


Orange
ਜ਼ੁਕਾਮ ਤੇ ਫਲੂ ਤੋਂ ਰੱਖੇ ਦੂਰ, ਚਮੜੀ ਨੂੰ ਸੁੰਦਰ ਬਣਾਉਣ 'ਚ ਮਦਦਗਾਰ


Papaya
ਨਿਯਮਤ ਸੇਵਨ ਨਾਲ ਪਾਚਨ ਕਿਰਿਆ ਵੀ ਹੁੰਦੀ ਹੈ ਠੀਕ


Pineapple
ਕੈਂਸਰ ਅਤੇ ਟਿਊਮਰ ਵਰਗੀਆਂ ਬੀਮਾਰੀਆਂ 'ਚ ਬਹੁਤ ਫਾਇਦੇਮੰਦ


Blackberry
ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ ਦੇ ਨਾਲ-ਨਾਲ ਦਿਲ ਦੀਆਂ ਬੀਮਾਰੀਆਂ 'ਚ ਵੀ ਫਾਇਦੇਮੰਦ


Watermelon
ਇਸ 'ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਦੇ ਖ਼ਤਰੇ ਨੂੰ ਕਰਦੇ ਨੇੇ ਦੂਰ ਤੇ ਸਰੀਰ 'ਚ ਨਹੀਂ ਹੁੰਦੀ ਪਾਣੀ ਦੀ ਕਮੀ


Pomegranate
ਸੁਪਰਫੂਡ ਬੀਮਾਰੀਆਂ ਨਾਲ ਲੜਨ 'ਚ ਮਦਦਗਾਰ, ਤਣਾਅ ਵੀ ਹੁੰਦਾ ਘੱਟ