ਆਲੂ ਨਗੇਟਸ ਬਣਾਉਣ ਲਈ ਪਹਿਲਾਂ ਤੁਸੀਂ 1 ਕੱਪ ਉਬਲੇ ਹੋਏ ਆਲੂ ਲਓ।

ਪੀਸਿਆ ਹੋਇਆ ਪਨੀਰ, 2 ਚੱਮਚ ਕੌਰਨਫਲੋਰ, ਕੱਪ ਬਰੈੱਡ ਦੇ ਟੁਕੜੇ, 1 ਚੱਮਚ ਪੀਸੀ ਹੋਈ ਲਾਲ ਮਿਰਚ

ਸਵਾਦ ਮੁਤਾਬਕ ਨਮਕ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ

ਇਸ ਸਮੱਗਰੀ ਨੂੰ ਭਾਂਡੇ ਵਿੱਚ ਢੱਕ ਕੇ ਰੱਖੋ। ਇਸ ਨੂੰ ਘੱਟੋ-ਘੱਟ 30 ਮਿੰਟ ਲਈ ਫਰਿੱਜ 'ਚ ਰੱਖੋ

30 ਮਿੰਟਾਂ ਬਾਅਦ ਇਸ ਸਮੱਗਰੀ ਨੂੰ 4 ਹਿੱਸਿਆਂ ਵਿੱਚ ਵੰਡੋ

ਆਟਾ ਲਗਾ ਕੇ ਆਪਣੇ ਹੱਥਾਂ ਨਾਲ ਆਲੂ ਨੂੰ ਰੋਲ ਕਰੋ ਅਤੇ ਲਗਭਗ 350 ਮਿਲੀਮੀਟਰ ਲੰਬਾਈ ਦਾ ਰੋਲ ਬਣਾਓ

ਇਸ ਰੋਲ ਨੂੰ ਚਾਕੂ ਨਾਲ ਲਗਭਗ 15 ਹਿੱਸਿਆਂ ਵਿੱਚ ਬਰਾਬਰ ਕੱਟੋ

ਡੀਪ ਫਰਾਈ ਲਈ, ਇੱਕ ਡੂੰਘੇ ਨਾਨ-ਸਟਿਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਆਲੂ ਦੇ ਨਗੇਟਸ ਨੂੰ ਸਾਰੇ ਪਾਸਿਆਂ ਤੋਂ ਸੁਨਹਿਰੀ ਹੋਣ ਤੱਕ ਡੀਪ ਫਰਾਈ ਕਰੋ

ਆਲੂ ਦੇ ਨਗੇਟਸ ਨੂੰ ਫ੍ਰਾਈ ਕਰਨ ਤੋਂ ਬਾਅਦ, ਉਨ੍ਹਾਂ ਨੂੰ ਟਿਸ਼ੂ ਪੇਪਰ 'ਤੇ ਕੱਢੋ ਅਤੇ ਟਮਾਟੋ ਕੈਚੱਪ ਅਤੇ ਚਾਹ ਦੇ ਨਾਲ ਗਰਮ ਆਲੂ ਦੇ ਨਗੇਟਸ ਨੂੰ ਸਰਵ ਕਰੋ