ਸਰਗੁਣ ਮਹਿਤਾ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੇ ਰਹਿਣ ਦੀ ਕੋਸ਼ਿਸ਼ ਕਰਦੀ ਹੈ
ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ
ਸਰਗੁਣ ਦੀਆਂ ਲੇਟੇਸਟ ਤਸਵੀਰਾਂ ਉਸ ਦੇ ਫੋਲੋਅਰਸ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹਨ
ਵਿਆਹ ਦੇ ਫੰਕਸ਼ਨ ਦੌਰਾਨ ਹੀ ਸਰਗੁਣ ਨੇ crimson shimmery lehenga 'ਚ ਖੂਬਸੂਰਤ ਲੱਗ ਰਹੀ ਹੈ
ਸਰਗੁਣ ਡੀਪ ਵੀ-ਨੇਕ ਲਹਿੰਗਾ-ਚੋਲੀ ਵਿੱਚ ਕਿਸੇ ਫੈਸ਼ਨਿਸਟਾ ਤੋਂ ਘੱਟ ਨਹੀਂ ਲੱਗ ਰਹੀ
ਸਰਗੁਣ ਨੇ ਆਪਣੇ ਵਾਲਾਂ ਨੂੰ ਸਲੀਕ ਬੈਕ ਸਟਾਈਲ ਨਾਲ ਟਾਈ ਕੀਤਾ ਹੈ
ਮੇਕਅੱਪ ਦੀ ਗੱਲ ਕਰੀਏ ਤਾਂ ਉਸ ਨੇ ਡ੍ਰਾਮੈਟਿਕ ਆਈ ਮੈਕਅੱਪ ਅਤੇ ਸਿੰਪਲ ਲੁੱਕ ਨਾਲ ਖੁਦ ਨੂੰ ਸ਼ਾਨਦਾਰ ਲੁੱਕ ਦਿੱਤੀ