5 ਕੱਪ ਤੋਂ ਜ਼ਿਆਦਾ ਚਾਹ-ਕੌਫੀ ਜਾਂ ਕੋਲਡ ਡਰਿੰਕਸ ਦਾ ਸੇਵਨ ਕਰਨ ਨਾਲ ਦਿਨ ਭਰ ਥਕਾਵਟ ਹੁੰਦੀ ਹੈ

ਖੁਰਾਕ 'ਚ ਪ੍ਰੋਟੀਨ, ਵਿਟਾਮਿਨ-ਡੀ3, ਬੀ12 ਆਦਿ ਦੀ ਘਾਟ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ

ਜੇਕਰ ਤੁਸੀਂ ਘੱਟ ਚੱਲਦੇ-ਫਿਰਦੇ ਹੋ ਅਤੇ ਦਿਨ ਭਰ ਕਸਰਤ ਨਹੀਂ ਕਰਦੇ ਹੋ

ਬਲੱਡ ਸ਼ੂਗਰ ਲੈਵਲ ਵਿੱਚ ਉਤਰਾਅ-ਚੜ੍ਹਾਅ ਆਉਣ ਨਾਲ ਵੀ ਥਕਾਵਟ ਮਹਿਸੂਸ ਹੁੰਦੀ ਹੈ

ਮਾਸਪੇਸ਼ੀਆਂ ਕਮਜ਼ੋਰ ਹੋਣ 'ਤੇ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ

ਨਿਯਮਿਤ ਤੌਰ 'ਤੇ 2 ਕਾਲੀ ਸੌਗੀ ਪਾਣੀ 'ਚ ਭਿਓਂ ਕੇ ਖਾਣੀ ਚਾਹੀਦੀ ਹੈ

ਆਪਣੀ ਖੁਰਾਕ ਵਿੱਚ ਹਰੇ ਅਤੇ ਲਾਲ ਜੂਸ ਨੂੰ ਸ਼ਾਮਲ ਕਰੋ

ਚਾਹ ਅਤੇ ਕੌਫੀ ਦੀ ਬਜਾਏ ਫਲ ਖਾਓ

ਵਿਟਾਮਿਨ-ਸੀ ਦੀ ਜ਼ਿਆਦਾ ਮਾਤਰਾ ਵਾਲੇ ਫਲਾਂ ਦਾ ਕਰੋ ਸੇਵਨ

ਆਇਰਨ ਨਾਲ ਭਰਪੂਰ ਭੋਜਨ ਖਾਓ


ਆਪਣੀ ਡਾਈਟ 'ਚ ਪਾਲਕ, ਕੱਦੂ, ਬੀਜ ਅਤੇ ਮੀਟ ਨੂੰ ਸ਼ਾਮਲ ਕਰ ਸਕਦੇ ਹੋ



ਸਿਰਫ਼ ਉਹੀ ਭੋਜਨ ਖਾਓ ਜੋ ਆਸਾਨੀ ਨਾਲ ਹਜ਼ਮ ਹੋ ਸਕੇ

ਆਪਣੀ ਖੁਰਾਕ ਵਿੱਚ ਪ੍ਰੋਟੀਨ ਦੀ ਸਹੀ ਮਾਤਰਾ ਨੂੰ ਸ਼ਾਮਲ ਕਰੋ