ਕਿੰਝ ਪਛਾਣੀਏ ਕਿ ਲੂ ਲੱਗੀ ਹੈ ਤੇ ਇਸ ਤੋਂ ਕਿਵੇਂ ਕਰੀਏ ਬਚਾਅ



ਲੂ ਲੱਗਣ ਤੋਂ ਬਾਅਦ ਸਰੀਰ ਦੇ ਤਾਪਮਾਨ ਵਿੱਚ ਲਗਾਤਾਰ ਹੁੰਦਾ ਵਾਧਾ



ਸਰੀਰ ਦਾ ਤਾਪਮਾਨ ਵਧਣ ਦੇ ਬਾਵਜੂਦ ਪਸੀਨਾ ਨਹੀਂ ਆਉਂਦਾ



ਮਨ ਕੱਚਾ, ਉਲਟੀਆਂ, ਚਮੜੀ 'ਤੇ ਲਾਲ ਨਿਸ਼ਾਨ, ਸਿਰ ਦਰਦ ਲੂ ਲੱਗਣ ਦੇ ਲੱਛਣ ਹਨ।



ਦਿਲ ਦੀ ਧੜਕਣ, ਮਾਨਸਿਕ ਸਥਿਤੀ, ਸੋਚ ਸਮਰੱਥਾ 'ਤੇ ਅਸਰ ਪੈਂਦਾ ਹੈ।



ਲੂ ਤੋਂ ਬਚਣ ਲਈ ਤੇਜ਼ ਧੁੱਪ ਅਤੇ ਗਰਮ ਹਵਾਵਾਂ ਤੋਂ ਬਚੋ



ਭੁੱਖੇ ਢਿੱਡ ਧੁੱਪ 'ਚ ਜਾਣ ਤੋਂ ਬਚੋ



ਕੋਲਡ ਡਰਿੰਕਸ, ਕੌਫੀ ਅਤੇ ਚਾਹ ਤੋਂ ਜਿੰਨਾ ਹੋ ਸਕੇ ਦੂਰ ਰਹੋ।



ਗਰਮੀਆਂ 'ਚ ਨਾਰੀਅਲ ਪਾਣੀ ਅਤੇ ਲੱਸੀ ਦਾ ਸੇਵਨ ਕਰੋ