Drinking Alcohol: ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਲਗਾਤਾਰ ਬਦਲ ਰਹੀ ਹੈ। ਕੰਮ ਦੇ ਬੋਝ ਅਤੇ ਵਿਗੜਦੇ ਖਾਣ-ਪੀਣ ਦੀਆਂ ਆਦਤਾਂ ਕਾਰਨ ਅਕਸਰ ਲੋਕਾਂ ਨੂੰ ਕਈ ਸਿਹਤ ਦੇ ਨਾਲ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।