Hema Malini Reveals Film Maker Truth: ਹਿੰਦੀ ਸਿਨੇਮਾ ਦੀ ਡ੍ਰੀਮ ਗਰਲ ਭਾਵ ਹੇਮਾ ਮਾਲਿਨੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਰਾਜਨੀਤੀ 'ਚ ਸਰਗਰਮ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਹੀਂ ਹੈ।