Uorfi Javed Wore Royal Blue Saree With Stars: ਉਰਫੀ ਨੇ ਆਪਣਾ ਨਵਾਂ ਲੁੱਕ ਇੰਸਟਾ 'ਤੇ ਸ਼ੇਅਰ ਕੀਤਾ ਹੈ। ਇਸ ਵਾਰ ਉਰਫੀ ਨੀਲੇ ਰੰਗ ਦੀ ਸਾੜੀ ਪਾ ਕੇ ਪ੍ਰਸ਼ੰਸਕਾਂ ਦੇ ਸਾਹਮਣੇ ਆਈ ਹੈ।