ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਸਚਿਨ ਤੇਂਦੁਲਕਰ: 48.52 ਦੀ ਪ੍ਰਭਾਵਸ਼ਾਲੀ ਔਸਤ ਨਾਲ 34,357 ਦੌੜਾਂ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਕੁਮਾਰ ਸੰਗਕਾਰਾ: 46.77 ਦੀ ਔਸਤ ਅਤੇ 66.56 ਦੀ ਸਟ੍ਰਾਈਕ ਰੇਟ ਨਾਲ 28,016 ਦੌੜਾਂ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਰਿਕੀ ਪੋਂਟਿੰਗ: 27,483 ਦੌੜਾਂ ਬਣਾਈਆਂ, ਜਿਨ੍ਹਾਂ 'ਚ 71 ਸੈਂਕੜੇ ਅਤੇ 146 ਅਰਧ ਸੈਂਕੜੇ ਸ਼ਾਮਲ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਮੇਹਿਲਾ ਜੈਵਰਧਨੇ: 39.15 ਦੀ ਔਸਤ ਨਾਲ 25,957 ਦੌੜਾਂ ਬਣਾਈਆਂ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਰਾਹੁਲ ਦ੍ਰਾਵਿੜ: 45.41 ਦੀ ਔਸਤ ਨਾਲ 24,208 ਦੌੜਾਂ ਬਣਾਈਆਂ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਵਿਰਾਟ ਕੋਹਲੀ: 55.65 ਦੀ ਜ਼ਬਰਦਸਤ ਔਸਤ ਨਾਲ 22,875 ਦੌੜਾਂ ਬਣਾ ਚੁੱਕੇ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਬ੍ਰਾਇਨ ਲਾਰਾ: 46.28 ਦੀ ਔਸਤ ਨਾਲ 22,358 ਦੌੜਾਂ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਸਨਥ ਜੈਸੂਰੀਆ: 1989 ਤੋਂ 2011 ਤੱਕ 21,032 ਦੌੜਾਂ

ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ

ਸ਼ਿਵਨਾਰਾਇਣ ਚੰਦਰਪਾਲ: ਕੁੱਲ 20,988 ਦੌੜਾਂ ਬਣਾਈਆਂ