23 ਅਜਿਹੇ ਦੇਸ਼ ਹਨ, ਜੋ ਕਿ ਆਪਣੇ ਮੁਲਾਜ਼ਮਾਂ ਨੂੰ 1 ਲੱਖ ਤੋਂ ਵੱਧ ਮਹੀਨੇ ਦੀ ਸੈਲਰੀ ਦਿੰਦੇ ਹਨ



ਭਾਰਤ ਇਸ ਲਿਸਟ ਵਿੱਚ 65ਵੇਂ ਨੰਬਰ ‘ਤੇ ਹੈ – ਇੱਥੇ ਐਵਰੇਜ ਸੈਲਰੀ 50 ਹਜ਼ਾਰ ਪ੍ਰਤੀ ਮਹੀਨਾ ਹੈ



Switzerland ਇਸ ਮਾਮਲੇ ਵਿੱਚ ਨੰਬਰ ਵਨ ਹੈ – ਜੋ ਕਿ ਹਰ ਮਹੀਨੇ ਕਰੀਬ 5 ਲੱਖ ਸੈਲਰੀ ਦਿੰਦਾ ਹੈ



ਲਕਜਮਬਰਗ ਦੂਜੇ ਨੰਬਰ ‘ਤੇ ਹੈ – ਹਰ ਮਹੀਨੇ ਮੁਲਾਜ਼ਮਾਂ ਦੀ Monthly salary 4 ਲੱਖ 10 ਹਜ਼ਾਰ ਰੁਪਏ ਹੈ



ਸਿੰਗਾਪੁਰ ਤੀਜੇ ਨੰਬਰ ‘ਤੇ ਹੈ – ਇੱਥੇ ਮੁਲਾਜ਼ਮਾਂ ਦੀ Monthly salary 4 ਲੱਖ 8 ਹਜ਼ਾਰ ਰੁਪਏ ਹੈ



ਅਮਰੀਕਾ ਵਿੱਚ 3 ਲੱਖ 47 ਹਜ਼ਾਰ –ਆਈਸਲੈਂਡ ਵਿੱਚ 3 ਲੱਖ 27 ਹਜ਼ਾਰ ਅਤੇ ਕਤਰ ਵਿੱਚ ਔਸਤ ਸੈਲਰੀ 3 ਲੱਖ 25 ਹਜ਼ਾਰ ਰੁਪਏ ਹੈ



ਡੇਨਮਾਰਕ ਵਿੱਚ 2 ਲੱਖ 90 ਹਜ਼ਾਰ ਅਤੇ ਯੂਏਈ ਵਿੱਚ 2 ਲੱਖ 86 ਹਜ਼ਾਰ ਰੁਪਏ ਹੈ



ਨੀਦਰਲੈਂਡ ਵਿੱਚ 2 ਲੱਖ 85 ਹਜ਼ਾਰ ਅਤੇ ਆਸਟ੍ਰੇਲੀਆ ਵਿੱਚ 2 ਲੱਖ 77 ਹਜ਼ਾਰ ਰੁਪਏ ਐਵਰੇਜ ਸੈਲਰੀ ਹੈ



ਇਹ ਡਾਟਾ ਵਰਲਡ ਸਟੈਟਿਕਸ ਵਲੋਂ ਜਾਰੀ ਕੀਤਾ ਗਿਆ ਹੈ