ਪੰਜਾਬੀ ਐਕਟਰਸ ਤੇ BB ਫੇਮ ਹਿਮਾਂਸ਼ੀ ਖੁਰਾਣਾ ਨੇ ਇੰਡਸਟਰੀ 'ਚ ਧਮਾਲ ਮਚਾ ਦਿੱਤੀ ਹੈ
Himanshi ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੇ ਅੰਦਾਜ਼ ਨਾਲ ਵੀ ਸਾਰਿਆਂ ਦਾ ਦਿਲ ਜਿੱਤਿਆ
ਹਾਲ ਹੀ 'ਚ ਹਿਮਾਂਸ਼ੀ ਲਾਲ-ਸੁਨਹਿਰੀ ਤੇ ਮੈਟੇਲਿਕ ਪਹਿਰਾਵੇ 'ਚ ਇੱਕ ਸੁੰਦਰ ਅਪਸਰਾ ਜਿਹੀ ਨਜ਼ਰ ਆਈ
ਇਹ ਤਸਵੀਰਾਂ ਹਿਮਾਂਸ਼ੀ ਨੇ ਆਪਣੇ ਸੋਸ਼ਨ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ
ਹਿਮਾਂਸ਼ੀ ਦੇ ਫੈਸ਼ਨ ਸਟੇਟਮੈਂਟਸ ਹਰ ਕਿਸੇ ਨੂੰ ਖੂਬ ਪਸੰਦ ਆਉਂਦੇ ਹਨ
ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਲੇਟੇਸਟ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ