ਮਾਧੁਰੀ ਦੀਕਸ਼ਿਤ ਸਦਾਬਹਾਰ ਅਭਿਨੇਤਰੀਆਂ ਵਿੱਚੋਂ ਇੱਕ ਹੈ

ਉਹ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਇਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਉਸ ਨੇ ਲਹਿੰਗੇ 'ਚ ਤਸਵੀਰਾਂ ਪਾਈਆਂ ਸੀ

ਉਹ ਆਪਣੀ ਫਿਟਨੈੱਸ ਦਾ ਵੀ ਬਹੁਤ ਧਿਆਨ ਰੱਖਦੀ ਹੈ

ਮਾਧੁਰੀ ਦਾ ਅੰਦਾਜ਼ ਵੱਖਰਾ ਹੈ

ਇਸ ਫੋਟੋ 'ਚ ਮਾਧੁਰੀ ਦਾ ਗਲੈਮਰਸ ਅੰਦਾਜ਼ ਹੈ

ਮਾਧੁਰੀ ਦਾ ਮੇਕਅੱਪ ਬਹੁਤ ਵਧੀਆ ਲੱਗ ਰਿਹਾ ਹੈ

ਤਸਵੀਰ ਨੂੰ ਦੇਖ ਕੇ ਮਾਧੁਰੀ ਦੇ ਫੈਨਜ਼ ਕਮੈਂਟਸ ਨਾਲ ਭਰ ਗਏ ਹਨ।

ਡਾਂਸ ਕੁਵੀਨ ਹੈ ਮਾਧੁਰੀ ਦਿਕਸ਼ਿਤ

ਮਾਧੁਰੀ ਦੇ ਸ਼ਾਨਦਾਰ ਲੁੱਕ ਨੇ ਜਿੱਤਿਆ ਫੈਨਸ ਦਾ ਦਿਲ