ਕੱਚਾਂ ਅੰਬ - 1

ਹਰਾ ਧਨੀਆ- 1 ਕੱਪ

ਪੁਦੀਨੇ ਦੇ ਪੱਤੇ- 1/2 ਕੱਪ

ਹੀਂਗ- 2 ਪਿੰਚ

ਨਮਕ- 1/2 ਛੋਟੀ ਚਮਚ ਜਾਂ ਸੁਵਾਦ ਅਨੁਸਾਰ

ਕਾਲਾ ਨਮਕ - 1/2 ਛੋਟੀ ਚਮਚ

ਭੁੰਨਿਆ ਜ਼ੀਰਾ- 1 ਛੋਟੀ ਚਮਚ

ਅਦਰਕ ਦਾ ਟੁਕੜਾ- 1 ਇੰਚ

ਹਰੀ ਮਿਰਚ- 3 ਤੋਂ 4