ਪੰਜਾਬੀ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੀ ਆਵਾਜ਼ ਅਤੇ ਖੂਬਸੂਰਤੀ ਲਈ ਫੇਮਸ
'ਬਿੱਗ ਬੌਸ 13' ਤੋਂ ਬਾਅਦ ਲਾਈਮਲਾਈਟ 'ਚ ਆਈ ਹਿਮਾਂਸ਼ੀ ਖੁਰਾਨਾ
ਹਿਮਾਂਸ਼ੀ ਖੁਰਾਣਾ ਨੂੰ ਅਨੋਖੇ ਅਤੇ ਸਟਾਈਲਿਸ਼ ਅੰਦਾਜ਼ ਲਈ ਪ੍ਰਸ਼ੰਸਕਾਂ ਵੱਲੋਂ ਸਰਾਹਿਆ ਜਾਂਦਾ
ਹਿਮਾਂਸ਼ੀ ਬ੍ਰਾਈਡ ਓਪੇਂਜ ਕਲਰ ਦੀ ਕੈਮੀਸੋਲ ਅਤੇ ਡਾਰਕ ਪਰਪਲ ਬੀਚ ਰੈਪ ਸਵਿਮ ਸਕਾਰਫ ਕੈਰੀ ਕੀਤਾ ਹੈ
ਤਸਵੀਰਾਂ 'ਚ ਹਿਮਾਂਸ਼ੀ ਦੀ ਬੇਦਾਗ ਖੂਬਸੂਰਤੀ ਅਤੇ ਗਿੱਲੀਆਂ ਜੁੱਲਫਾ ਕਮਾਲ ਲੱਗ ਰਹੀਆਂ ਹਨ
ਕੈਪਸ਼ਨ 'ਚ ਹਿਮਾਂਸ਼ੀ ਖੁਰਾਣਾ ਨੇ ਲਿਖਿਆ- ਤੁਹਾਨੂੰ ਵਿਟਾਮਿਨ ਸੀ ਦੀ ਲੋੜ ਹੈ
ਤਸਵੀਰਾਂ 'ਚ ਹਿਮਾਂਸ਼ੀ ਖੁਰਾਣਾ ਦਾ ਖੂਬਸੂਰਤ ਲੁੱਕ ਫੈਨਸ ਦਾ ਦਿਲ ਜਿੱਤ ਰਿਹਾ