ਲੇਡੀ ਬੌਸ ਲੁੱਕ 'ਚ ਹਿਨਾ ਖਾਨ ਦਾ ਸਟਨਿੰਗ ਅੰਦਾਜ਼

ਫ੍ਰਾਂਸ ਦੀ ਧਰਤੀ 'ਤੇ ਕਹਿਰ ਢਾਹ ਰਹੀ ਹਿਨਾ ਖਾਨ

ਕਾਨਸ ਦਾ ਹਿੱਸਾ ਬਣੀ ਹਿਨਾ ਖਾਨ ਦਾ ਨਵਾਂ ਲੁੱਕ ਆਇਆ ਸਾਹਮਣੇ

ਲੇਟੈਸਟ ਤਸਵੀਰਾਂ 'ਚ ਹਿਨਾ ਖਾਨ ਦਾ ਸ਼ਰਟਲੈੱਸ ਅੰਦਾਜ਼ ਦਿਖਿਆ

ਬਲੈਕ ਪੈਂਟ ਨਾਲ ਹਿਨਾ ਨੇ ਪਾਇਆ ਸੀ ਬਲੇਜ਼ਰ

ਇਸ ਨਾਲ ਹਿਨਾ ਨੇ ਸਿਲਵਰ ਇਅਰਿੰਗਜ਼ ਕੀਤੇ ਕੈਰੀ

ਨਿਊਡ ਸ਼ੇਡ ਮੇਕਅੱਪ ਨਾਲ ਹਿਨਾ ਨੇ ਲੁੱਕ ਕੀਤਾ ਪੂਰਾ


ਕਾਨਸ ਤੋ ਹਿਨਾ ਦੇ ਕਈ ਲੁੱਕਸ ਸਾਹਮਣੇ ਆ ਚੁੱਕੇ ਹਨ

ਫੈਨਜ਼ ਨੂੰ ਹਿਨਾ ਦਾ ਇੱਕ ਤੋਂ ਇੱਕ ਅੰਦਾਜ਼ ਪਸੰਦ ਆ ਰਿਹਾ ਹੈ



ਇੰਟਰਨੈੱਟ 'ਤੇ ਕਾਨਸ ਲੁੱਕ ਨਾਲ ਤਹਿਲਕਾ ਮਚਾ ਰਹੀ ਹੈ ਹਿਨਾ