ਹਿਨਾ ਖ਼ਾਨ ਨੂੰ ਟੀਵੀ ਦੀਆਂ ਟੌਪ ਅਤੇ ਸਟਾਈਲਿਸ਼ ਐਕਟਰਸ ਵਿੱਚ ਗਿਣਿਆ ਜਾਂਦਾ ਹੈ
ਹਿਨਾ ਅਕਸਰ ਆਪਣੀ ਡਰੈਸਿੰਗ ਸੈਂਸ ਤੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ
ਹਿਨਾ ਨੇ ਹਾਲ ਹੀ 'ਚ ਬਲੈਕ ਆਫ ਸ਼ੋਲਡਰ ਕੋ-ਆਰਡਰ ਸੈੱਟ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ
ਇਨ੍ਹਾਂ ਤਸਵੀਰਾਂ 'ਚ ਹਿਨਾ ਕਾਫੀ ਖੂਬਸੂਰਤ ਲੱਗ ਰਹੀ ਹੈ ਤੇ ਫੈਨਸ ਇਨ੍ਹਾਂ 'ਤੇ ਖੂਬ ਪਿਆਰ ਲੁੱਟਾ ਰਹੇ ਹਨ
ਹਿਨਾ ਖ਼ਾਨ ਨੇ ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਹਾਈ ਪੋਨੀ ਟੇਲ ਕੀਤੀ
ਐਕਸੈਸਰੀਜ਼ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਗਲੇ 'ਚ ਕੁਝ ਵੀ ਨਹੀਂ ਪਾਇਆ, ਸਿਰਫ ਇੱਕ ਹੱਥ 'ਚ ਬਰੇਸਲੇਟ ਤੇ ਅੰਗੂਠੀ ਹੈ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਿਨਾ ਖ਼ਾਨ ਦੀ ਕਿਸੇ ਫੋਟੋ ਨੂੰ ਪ੍ਰਸ਼ੰਸਕਾਂ ਵੱਲੋਂ ਇੰਨਾ ਪਸੰਦ ਕੀਤਾ ਗਿਆ ਹੋਵੇ
ਸੋਸ਼ਲ ਮੀਡੀਆ 'ਤੇ ਹਿਨਾ ਖ਼ੀਨ ਦੀ ਕਾਫੀ ਫੈਨ ਫੋਲੋਇੰਗ ਦੇਖਣ ਨੂੰ ਮਿਲਦੀ ਹੈ