Cannes 2022 'ਚ ਭਾਰਤੀ ਹਸੀਨਾਵਾਂ ਆਪਣੇ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀਆਂ ਹਨ

ਕਾਨਸ 'ਚ ਹਿਨਾ ਖਾਨ ਆਪਣੇ ਫੈਸ਼ਨ ਗੋਲਸ ਸੈੱਟ ਕਰ ਰਹੀ ਹੈ

ਟੀਵੀ ਅਦਾਕਾਰਾ ਹਿਨਾ ਖਾਨ ਵੀ ਕਾਨਸ ਫਿਲਮ ਫੈਸਟੀਵਲ ਦੀ ਜਾਨ ਬਣ ਚੁੱਕੀ ਹੈ

ਹਿਨਾ ਖਾਨ ਟੀਵੀ ਦੀ ਦੁਨੀਆ ਦੀ ਕਾਮਯਾਬ ਅਦਾਕਾਰਾ ਹੈ

ਹਿਨਾ ਨੇ ਆਪਣੀ ਮਿਹਨਤ ਦੇ ਦਮ 'ਤੇ ਡੇਲੀ ਸੋਪਸ ਤੋਂ ਕਾਨਸ ਤੱਕ ਦਾ ਸਫਰ ਤੈਅ ਕੀਤਾ ਹੈ

ਹਾਲ 'ਚ ਹਿਨਾ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਫੋਟੋਜ਼ 'ਚ ਹਿਨਾ ਖਾਨ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ


ਕਾਨਸ 'ਚ ਆਪਣੇ ਸੁਪਰ ਸਿਜ਼ਲਿੰਗ ਲੁੱਕ ਨਾਲ ਹਿਨਾ ਨੇ ਹਰ ਕਿਸੇ ਨੂੰ ਇੰਪ੍ਰੈੱਸ ਕੀਤਾ

ਤੀਜੇ ਦਿਨ ਕਾਨਸ ਤੋਂ ਹਿਨਾ ਦਾ ਨਵਾਂ ਲੁੱਕ ਸਾਹਮਣੇ ਆਇਆ

ਇਸ ਲੁੱਕ 'ਚ ਕਿਸੇ Diva ਤੋਂ ਘੱਟ ਨਹੀਂ ਲੱਗ ਰਹੀ ਹਿਨਾ ਖਾਨ