ਹਿਨਾ ਖਾਨ ਟੀਵੀ ਦੀ ਦੁਨੀਆ ਦੀ ਸਭ ਤੋਂ ਹੌਟ ਤੇ ਖੂਬਸੂਰਤ ਅਭਿਨੇਤਰੀ ਹੈ ਹਿਨਾ ਖਾਨ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਲੇਟੈਸਟ ਤਸਵੀਰਾਂ 'ਚ ਛੁੱਟੀਆਂ ਦਾ ਪੂਰਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ ਹਿਨਾ ਮਾਰੀਸ਼ਸ 'ਚ ਹੈ ਤੇ ਉੱਥੇ ਦੇ ਮੌਸਮ ਤੇ ਮਾਹੌਲ ਦਾ ਪੂਰਾ ਆਨੰਦ ਲੈ ਰਹੀ ਹੈ ਹਿਨਾ ਖਾਨ ਬਲੈਕ ਐਂਡ ਵ੍ਹਾਈਟ ਕੋ-ਆਰਡ ਸੈੱਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ ਹਿਨਾ ਖਾਨ ਨੇ ਆਪਣੇ ਲੁੱਕ ਨੂੰ ਕੈਪ, ਸ਼ੇਡਸ ਅਤੇ ਸਨੀਕਰਸ ਨਾਲ ਐਕਸੈਸਰਾਈਜ਼ ਕੀਤਾ ਹਿਨਾ ਖਾਨ ਖੁੱਲ੍ਹੇ ਅਸਮਾਨ ਹੇਠ ਨਦੀ ਦੇ ਕੰਢੇ ਮੌਸਮ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਖਾਨ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ ‘ਪੋਰਟ ਲੁਈਸ @mauritius.tourism ਵਿੱਚ ਰੰਗੀਨ ਛਤਰੀਆਂ ਹੇਠ ਜ਼ਿੰਦਗੀ ਬਿਹਤਰ ਹੈ’ ਹਿਨਾ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ, ਵੈੱਬ ਸੀਰੀਜ਼ ਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ