ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਹਿਨਾ ਦੇ ਫੈਨਜ਼ ਉਹਨਾਂ ਦੇ ਸਟਾਈਲਿਸ਼ ਅਤੇ ਡ੍ਰੈਸਿੰਗ ਸੈਂਸ ਦੇ ਦੀਵਾਨੇ ਹਨ

ਹਿਨਾ ਖਾਨ ਰੀਅਲ ਲਾਈਫ 'ਚ ਕਾਫੀ ਬੋਲਡ ਅਤੇ ਗਲੈਮਰਸ ਹਨ

ਹਾਲ ਹੀ 'ਚ ਅਦਾਕਾਰਾ ਨੇ ਐਥਨਿਕ ਵਿਅਰ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ

ਹਿਨਾ ਦੀਆਂ ਇਹ ਲੇਟੇਸਟ ਤਸਵੀਰਾਂ ਤੋਂ ਤੁਹਾਡੀ ਵੀ ਨਜ਼ਰ ਨਹੀਂ ਹਟੇਗੀ

ਉਹਨਾਂ ਦਾ ਲੁੱਕ ਬੇਹੱਦ ਕਾਤਿਲਾਨਾ ਲੱਗ ਰਿਹਾ ਹੈ

ਇਸ ਆਊਟਫਿੱਟ 'ਚ ਹਿਨਾ ਨੂੰ ਬਾਬਾ ਸਿੱਦਕੀ ਦੀ ਇਫਤਾਰ ਪਾਰਟੀ 'ਚ ਦੇਖਿਆ ਗਿਆ ਸੀ


ਹਿਨਾ ਦੇ ਇਸ ਲੁੱਕ ਦੀ ਫੈਨਜ਼ ਬੇਹੱਦ ਤਾਰੀਫ ਕਰ ਰਹੇ ਹਨ



ਇੰਸਟਾਗ੍ਰਾਮ 'ਤੇ ਹਿਨਾ ਖਾਨ ਦੇ 16 ਮਿਲੀਅਨ ਤੋਂ ਵੱਧ ਲੋਕ ਫੌਲੋ ਕਰਦੇ ਹਨ

ਆਏ ਦਿਨ ਹਿਨਾ ਆਪਣੇ ਫੈਨਜ਼ ਲਈ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ