ਹਿਨਾ ਖਾਨ ਖੂਬਸੂਰਤੀ ਤੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾਉਂਦੀ ਰਹਿੰਦੀ ਹੈ

ਉਸ ਦੀ ਫੈਸ਼ਨ ਸੈਂਸ ਕਮਾਲ ਦੀ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ

ਹਿਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਹਿਨਾ ਖਾਨ ਲਹਿੰਗਾ ਸਟਾਈਲ ਰਾਇਲ ਲੁੱਕ 'ਚ ਬੇਹੱਦ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੀ ਹੈ

ਹਿਨਾ ਖਾਨ ਗੋਲਡਨ ਤੇ ਮਰੂਨ ਸ਼ੇਡ ਦੇ ਰਾਇਲ ਲਹਿੰਗਾ ਵਿੱਚ ਤਬਾਹੀ ਮਚਾਉਂਦਾ ਨਜ਼ਰ ਆ ਰਹੀ ਹੈ

ਗਲੇ 'ਚ ਹਾਰ ਤੇ ਓਪਨ ਹੇਅਰ ਸਟਾਈਲ ਦੇ ਨਾਲ ਹਿਨਾ ਨੂੰ ਦੇਖ ਕੇ ਪ੍ਰਸ਼ੰਸਕ ਤਾਰੀਫ ਕਰ ਰਹੇ ਹਨ

ਅਭਿਨੇਤਰੀ ਨੇ ਇਸ ਪਹਿਰਾਵੇ ਦੇ ਨਾਲ ਇੱਕ ਬਹੁਤ ਹੀ ਕਾਤਲ ਮੁਸਕਰਾਹਟ ਦਿੱਤੀ

ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਲਈ ਵੀਡੀਓ ਜਾਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਿਨਾ ਨੇ ਇਸ ਆਊਟਫਿਟ ਦੇ ਨਾਲ ਕਿਲਰ ਅੰਦਾਜ਼ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ

ਹਿਨਾ ਖਾਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ 18.9 ਮਿਲੀਅਨ ਫਾਲੋਅਰਜ਼ ਹਨ