ਮ੍ਰਿਣਾਲ ਠਾਕੁਰ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਲਾਈਮਲਾਈਟ 'ਚ ਰਹਿੰਦੀ ਹੈ

ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਵੈੱਬ ਸੀਰੀਜ਼ ਲਸਟ ਸਟੋਰੀਜ਼ 2 ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਜਿਸ 'ਚ ਉਸ ਦਾ ਹੌਟਨੈੱਸ ਨਾਲ ਭਰਪੂਰ ਅਵਤਾਰ ਪ੍ਰਸ਼ੰਸਕਾਂ ਦੇ ਦਿਲਾਂ 'ਚ ਧਮਾਲ ਮਚਾ ਰਿਹਾ ਹੈ

ਅਦਾਕਾਰਾ ਨੇ ਆਪਣੇ ਬੇਹੱਦ ਗਲੈਮਰਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਮ੍ਰਿਣਾਲ ਨੇ ਡੈਨਿਮ ਲੁੱਕ 'ਚ ਕੋ-ਆਰਡਰ ਸੈੱਟ ਪਾਇਆ ਹੋਇਆ ਹੈ

ਅਦਾਕਾਰਾ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਅਕਸਰ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ

ਮ੍ਰਿਣਾਲ ਨੇ ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਲੁੱਕ ਨਾਲ ਆਪਣਾ ਇਸ ਆਊਟਲੁੱਕ ਨੂੰ ਪੂਰਾ ਕੀਤਾ ਹੈ

ਦੱਸ ਦੇਈਏ ਕਿ ਮ੍ਰਿਣਾਲ ਠਾਕੁਰ ਇੱਕ ਸੋਸ਼ਲ ਮੀਡੀਆ ਪ੍ਰੇਮੀ ਹੈ

ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੂਚੀ ਹੈ