ਹਿਨਾ ਖਾਨ ਰੈੱਡ ਕਲਰ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਭਿਨੇਤਰੀ ਹਿਨਾ ਖਾਨ ਭੂਰੀਆਂ ਅੱਖਾਂ ਅਤੇ ਕਾਤਲ ਅੰਦਾਜ਼ ਵਿੱਚ ਸ਼ਾਨਦਾਰ ਲਗ ਰਹੀ ਹੈ

ਹਿਨਾ ਨੇ ਬਾਡੀ ਹੱਗਿੰਗ ਪਹਿਰਾਵੇ ਵਿੱਚ ਆਪਣੇ ਕਾਤਲ ਅੰਦਾਜ਼ ਨਾਲ ਤਬਾਹੀ ਮਚਾ ਦਿੱਤੀ

ਅਭਿਨੇਤਰੀ ਲਾਲ ਰੰਗ ਦੀ ਸ਼ਾਰਟ ਡਰੈੱਸ 'ਚ ਬੇਹੱਦ ਸਟਾਈਲਿਸ਼ ਤੇ ਡੈਸ਼ਿੰਗ ਲੱਗ ਰਹੀ ਹੈ

ਹਿਨਾ ਖਾਨ ਗਲੋਸੀ ਮੇਕਅੱਪ ਤੇ ਖੁੱਲ੍ਹੇ ਵਾਲਾਂ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਹਿਨਾ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ

ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ

ਬਿੱਗ ਬੌਸ ਫੇਮ ਹਿਨਾ ਖਾਨ ਨੇ ਬਹੁਤ ਘੱਟ ਸਮੇਂ 'ਚ ਇੰਡਸਟਰੀ 'ਚ ਖਾਸ ਜਗ੍ਹਾ ਬਣਾ ਲਈ ਹੈ

ਹਿਨਾ ਖਾਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ 18.8 ਮਿਲੀਅਨ ਫਾਲੋਅਰਜ਼ ਹਨ