ਨੇਹਾ ਮਲਿਕ ਹਮੇਸ਼ਾ ਆਪਣੇ ਬੋਲਡ ਤੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ ਨੇਹਾ ਮਲਿਕ ਇਨ੍ਹੀਂ ਦਿਨੀਂ ਦੁਬਈ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਪ੍ਰਸ਼ੰਸਕਾਂ ਲਈ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਹੱਟਾਉਣਾ ਮੁਸ਼ਕਿਲ ਹੋ ਗਿਆ ਹੈ ਨੇਹਾ ਮਲਿਕ ਇਨ੍ਹੀਂ ਦਿਨੀਂ ਆਪਣੇ ਗਲੈਮਰਸ ਲੁੱਕ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਰਹੀ ਹੈ ਨੇਹਾ ਨੇ ਦੁਬਈ ਦੀਆਂ ਸੜਕਾਂ 'ਤੇ ਬੇਹੱਦ ਸਟਾਈਲਿਸ਼ ਪਹਿਰਾਵੇ 'ਚ ਫੋਟੋਸ਼ੂਟ ਕਰਵਾਇਆ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਹੌਟਨੈੱਸ ਨੂੰ ਦੇਖ ਕੇ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ ਨੇਹਾ ਮਲਿਕ ਨੇ ਇਨ੍ਹਾਂ ਤਸਵੀਰਾਂ 'ਚ ਸਫੇਦ ਰੰਗ ਦੀ ਡੀਪ ਨੇਕ ਡਰੈੱਸ ਪਾਈ ਹੋਈ ਹੈ ਨੇਹਾ ਮਲਿਕ ਕੈਮਰੇ ਦੇ ਸਾਹਮਣੇ ਆਪਣੇ ਡੀਪਨੇਕ ਕਲੀਵੇਜ ਨੂੰ ਫਲਾਂਟ ਕਰ ਰਹੀ ਹੈ ਖੁੱਲ੍ਹੇ ਵਾਲ ਤੇ ਘੱਟੋ-ਘੱਟ ਮੇਕਅਪ ਦੇ ਨਾਲ ਸਨਗਲਾਸ ਪਹਿਨ ਕੇ ਨੇਹਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ