ਹਿਨਾ ਨੇ ਹਾਲ ਹੀ 'ਚ ਆਪਣੀ ਛੁੱਟੀਆਂ ਦੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਸਵੈਗ ਦੇਖਣ ਯੋਗ ਹੈ ਹਿਨਾ ਨੇ ਗਰਮੀਆਂ ਦੀ ਇੱਕ ਸ਼ਾਰਟ ਡਰੈੱਸ ਨੂੰ ਚੁਣਿਆ ਅਤੇ ਤਬਾਹੀ ਮਚਾ ਦਿੱਤੀ ਹਿਨਾ ਨੇ ਇਸ ਬਲੂ ਬੈਕਡ੍ਰੌਪ ਨੂੰ ਵਾਈਟ ਸਮਰ ਡਰੈੱਸ 'ਚ ਪੇਸਟਲ ਬਲੂ ਪੈਟਰਨ ਦੇ ਨਾਲ ਮੈਚ ਕੀਤਾ ਹੈ ਹਿਨਾ ਖਾਨ ਨੇ ਬੀਚ ਵੇਵੀ ਕਰਲਜ਼ ਵਿੱਚ ਆਪਣੇ ਵਾਲਾਂ ਨੂੰ ਸਟਾਈਲ ਕੀਤਾ ਹਿਨਾ ਡਰੈੱਸ 'ਚ ਆਪਣੇ ਬਾਡੀ ਕਰਵਜ਼ ਨੂੰ ਜ਼ੋਰਦਾਰ ਢੰਗ ਨਾਲ ਫਲਾਂਟ ਕਰਦੀ ਨਜ਼ਰ ਆਈ ਟਿਂਟੇਡ ਸ਼ੇਡਸ ਤੇ ਗੋਲਡਨ ਨੇਕ ਚੋਕਰ ਨਾਲ ਹਿਨਾ ਨੇ ਆਪਣੀ ਦਿੱਖ ਨੂੰ ਪੂਰਾ ਕੀਤਾ ਸੋਸ਼ਲ ਮੀਡੀਆ 'ਤੇ ਹਿਨਾ ਖਾਨ ਦੇ ਲੱਖਾਂ ਪ੍ਰਸ਼ੰਸਕ ਹਨ ਜੋ ਉਸ ਦੀਆਂ ਤਸਵੀਰਾਂ 'ਤੇ ਪਿਆਰ ਅਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ ਹਿਨਾ ਹੁਣ ਤੱਕ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ