ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਲੇਟੈਸਟ ਤਸਵੀਰਾਂ 'ਚ ਸੰਨੀ ਲਿਓਨ ਦਾ ਸਟਾਈਲਿਸ਼ ਅੰਦਾਜ ਦੇਖਿਆ ਜਾ ਸਕਦਾ ਹੈ

ਇਸ 'ਚ ਉਹ ਸਾਈਕਲ ਦੇ ਨਾਲ ਪੋਜ਼ ਦੇ ਰਹੀ ਹੈ ਅਤੇ

ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, 'Next stop Splitsvilla'

ਕੈਪਸ਼ਨ ਤੋਂ ਸਾਫ਼ ਹੈ ਕਿ ਉਹ ਅਗਲੇ ਟੀਵੀ ਸ਼ੋਅ ਸਪਲਿਟਸਵਿਲਾ ਵਿੱਚ ਨਜ਼ਰ ਆਉਣ ਵਾਲੀ ਹੈ

ਫਿਲਮ 'ਓ ਮਾਈ ਗੋਸਟ' ਤੋਂ ਸੰਨੀ ਦਾ ਪਹਿਲੇ ਸਿੰਗਲ 'ਦੁਮੰਗਾ' ਦਾ ਵੀਡੀਓ ਰਿਲੀਜ਼ ਹੋ ਗਿਆ ਹੈ

'ਦੁਮੰਗਾ' ਵੀਡੀਓ 'ਚ ਸੰਨੀ ਦਾ ਲੁੰਗੀ ਡਾਂਸ ਦੇਖਣ ਨੂੰ ਮਿਲਿਆ

ਸੰਨੀ ਦੀ ਪੋਸਟ 'ਤੇ ਇੱਕ ਯੂਜ਼ਰ ਨੇ ਲਿਖਿਆ, 'ਹੇ ਮੈਮ ਤੁਹਾਡੇ ਅਗਲੇ ਪਹੀਏ 'ਚ ਹਵਾ ਨਹੀਂ ਹੈ'

ਸੰਨੀ ਦੀ ਇਸ ਪੋਸਟ ਨੂੰ 86 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ

ਸੰਨੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਹਾਈ ਹੀਲ ਦੇ ਨਾਲ ਸਟਾਈਲਿਸ਼ ਡਰੈੱਸ 'ਚ ਨਜ਼ਰ ਆ ਰਹੀ ਹੈ