ਖੁਸ਼ੀ ਨੇ ਭਾਵੇਂ ਅਜੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਬਹੁਤ ਵੱਡੀ ਫੈਨ ਫਾਲੋਇੰਗ ਹੈ

ਹਾਲ ਹੀ 'ਚ ਖੁਸ਼ੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਖੁਸ਼ੀ ਇਸ ਗੁਲਾਬੀ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਬੇੱਹਦ ਖੂਬਸੂਰਤ ਲੱਗ ਰਹੀ ਹੈ

ਉਸ ਨੇ ਟ੍ਰੈਡੀਸ਼ਨਲ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ

ਖੁਸ਼ੀ ਦੀ ਭੈਣ ਜਾਹਨਵੀ ਕਪੂਰ ਨੇ ਇਸ ਫੋਟੋ 'ਤੇ ਕਮੈਂਟ ਕਰਦੇ ਹੋਏ ਲਿਖਿਆ 'ਪਿੰਕ ਮਫਿਨ'

ਖੁਸ਼ੀ ਕਪੂਰ ਦੇ ਪਿਤਾ ਬੋਨੀ ਕਪੂਰ ਨੇ ਉਸ ਦੀ ਇਸ ਫੋਟੋ 'ਤੇ ਟਿੱਪਣੀ ਕੀਤੀ ਹੈ

ਉਨ੍ਹਾਂ ਨੇ ਲਿਖਿਆ ਮੇਰੀ ਟ੍ਰਿਲੀਅਨ ਡਾਲਰ ਬੇਬੀ, ਮੇਰੀ ਸੁੰਦਰ ਬੇਬੀ

ਤੁਸੀਂ ਇਸ ਸਲਵਾਰ ਕਮੀਜ਼ ਵਿੱਚ ਬਹੁਤ ਸੁੰਦਰ ਲੱਗ ਰਹੇ ਹੋ ਤੇ ਪੋਸਚਰ ਬਹੁਤ ਵਧੀਆ ਹੈ

ਖੁਸ਼ੀ ਜਲਦ ਹੀ ਜ਼ੋਇਆ ਅਖਤਰ ਦੀ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ

ਸੁਹਾਨਾ ਖਾਨ ਵੀ ਖੁਸ਼ੀ ਕਪੂਰ ਨਾਲ ਫਿਲਮ 'ਦਿ ਆਰਚੀਜ਼' ਤੋਂ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ