ਨਿਊਯਾਰਕ 'ਚ ਹਰ ਪਲ ਦਾ ਆਨੰਦ ਲੈ ਰਹੀ Priyanka Chopra
ਪ੍ਰਿਅੰਕਾ ਚੋਪੜਾ ਦੇਸੀ ਗਰਲ ਤੋਂ ਗਲੋਬਲ ਆਈਕਨ ਬਣੀ ਗਈ ਹੈ।
ਪ੍ਰਿਯੰਕਾ ਅੱਜ ਵੀ ਪਹਿਲਾਂ ਦੀ ਤਰ੍ਹਾਂ ਯੰਗ ਅਤੇ ਗਲੈਮਰਸ ਲੱਗਦੀ ਹੈ।
ਦੇਸੀ ਗਰਲ ਦਾ ਲੇਟੈਸਟ ਲੁੱਕ ਇਸ ਸਮੇਂ ਫੈਨਸ 'ਚ ਛਾਇਆ ਹੋਇਆ ਹੈ।
ਇਨ੍ਹੀਂ ਦਿਨੀਂ ਐਕਟਰਸ ਪੀਗੀ ਚੋਪਸ ਨਿਊਯਾਰਕ 'ਚ ਹੈ, ਜਿੱਥੇ ਉਹ ਆਪਣੀ ਬੇਟੀ ਮਾਲਤੀ ਮੈਰੀ ਨਾਲ ਹੈ।
ਪਿਛਲੇ ਦਿਨੀਂ ਪ੍ਰਿਯੰਕਾ ਨੇ ਆਪਣੀ ਇੱਕ ਝਲਕ ਸਾਂਝੀ ਕਰਦਿਆਂ ਦੱਸਿਆ ਸੀ ਕਿ ਮਾਲਤੀ ਨਾਲ ਇਹ ਉਸ ਦਾ ਪਹਿਲਾ ਟ੍ਰਿਪ ਹੈ।
ਪ੍ਰਿਅੰਕਾ ਮਾਂ ਬਣਨ ਦੇ ਦੌਰ ਨੂੰ ਐਂਜੁਆਏ ਕਰ ਰਹੀ ਹੈ। ਨਾਲ ਹੀ ਉਸ ਦਾ ਲੁੱਕ ਉਸ ਦੇ ਫੈਨਸ ਨੂੰ ਦੀਵਾਨਾ ਬਣਾ ਰਿਹਾ ਹੈ।
ਪ੍ਰਿਅੰਕਾ ਹਾਲ ਹੀ ਵਿੱਚ ਨਿਊਯਾਰਕ ਵਿੱਚ ਇੱਕ ਇਵੈਂਟ ਦੌਰਾਨ ਬੇਹੱਦ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆਈ ਸੀ।
ਪ੍ਰਿਅੰਕਾ ਨੇ ਬਲੈਕ ਕਲਰ ਗਾਊਨ ਪਾਇਆ, ਜਿਸ ਦਾ ਬੈਕ ਕ੍ਰਿਸ-ਕਰਾਸ ਲੁੱਕ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਜਲਦ ਹੀ ਬਾਲੀਵੁੱਡ ਫਿਲਮ 'ਜੀ ਲੇ ਜ਼ਾਰਾ' 'ਚ ਕੰਮ ਕਰਦੀ ਨਜ਼ਰ ਆਵੇਗੀ।