ਪਲਕ ਤਿਵਾਰੀ ਨੂੰ ਸ਼ੋਅਬਿਜ਼ 'ਚ ਕਦਮ ਰੱਖੇ ਨੂੰ ਕੁਝ ਸਮਾਂ ਹੀ ਹੋਈਆ ਹੈ ਪਰ ਉਹ ਆਪਣੀ ਖੂਬਸੂਰਤੀ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਪਲਕ ਨੇ ਲੇਟੈਸਟ ਫੋਟੋਸ਼ੂਟ ਨਾਲ ਨੈਟੀਜ਼ਨਜ਼ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਪਲਕ ਨੇ ਹੁਣ ਚਿੱਟੇ ਰੰਗ ਦੇ ਬਰੇਲੇਟ ਤੇ ਪੈਂਟ 'ਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ ਨੂੰ ਨੇਟੀਜ਼ਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਲਕ ਤਿਵਾਰੀ ਨੇ ਨੈੱਟ ਡਰੈੱਸ ਦੇ ਨਾਲ ਚਿੱਟੇ ਰੰਗ ਦਾ ਬਰੇਲੇਟ ਪਾਇਆ ਹੋਇਆ ਹੈ ਪਲਕ ਦੀ ਇਨ੍ਹਾਂ ਤਸਵੀਰਾਂ ਨੂੰ ਕੁਝ ਹੀ ਸਮੇਂ 'ਚ 2 ਲੱਖ ਦੇ ਕਰੀਬ ਲਾਈਕਸ ਆ ਚੁੱਕੇ ਹਨ ਪਲਕ ਤਿਵਾਰੀ ਸਫੇਦ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਪਲਕ ਤਿਵਾਰੀ ਬਹੁਤ ਘੱਟ ਸਮੇਂ 'ਚ ਮਸ਼ਹੂਰ ਹੋ ਗਈ ਹੈ ਉਹ ਸੋਸ਼ਲ ਮੀਡੀਆ 'ਤੇ ਸਮਾਂ ਬਿਤਾਉਣਾ ਪਸੰਦ ਕਰਦੀ ਹੈ