ਟੀਵੀ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਅਕਸਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ

ਇਨ੍ਹਾਂ ਹਾਲੀਆ ਤਸਵੀਰਾਂ 'ਚ ਹਿਨਾ ਖਾਨ ਦਾ ਦੇਸੀ ਲੁੱਕ ਦੇਖਣ ਯੋਗ ਹੈ

ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਇੱਕ ਖੂਬਸੂਰਤ ਸਾੜ੍ਹੀ 'ਚ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਹਿਨਾ ਨੇ ਸਾੜ੍ਹੀ ਦੇ ਉੱਪਰ ਸ਼ਰਗ ਪਹਿਨੀ ਹੋਈ ਹੈ

ਹਿਨਾ ਦਾ ਇਹ ਲੇਟੈਸਟ ਲੁੱਕ ਥੋੜਾ ਅਜੀਬ ਕੰਬੀਨੇਸ਼ਨ ਹੈ

ਪਰ ਉਸਦਾ ਓਵਰਆਲ ਲੁੱਕ ਕਾਫੀ ਕਲਾਸੀ ਲੱਗ ਰਿਹਾ ਹੈ

ਹਿਨਾ ਖਾਨ ਦਾ ਗਲੋਸੀ ਮੇਕਅੱਪ ਤੇ ਚਿਹਰੇ 'ਤੇ ਡਿੱਗਦੇ ਵਾਲ ਉਸ 'ਤੇ ਕਾਫੀ ਵਧੀਆ ਲੱਗ ਰਹੇ ਹਨ

ਫੋਟੋਆਂ ਵਿੱਚ ਹਿਨਾ ਖਾਨ ਨੇ ਇਰਰਿੰਗਸ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ

ਹਿਨਾ ਖਾਨ ਨੇ ਕੈਮਰੇ ਦੇ ਸਾਹਮਣੇ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ