ਹਿਨਾ ਖਾਨ ਨਵੇਂ ਲੁੱਕ ਦੀਆਂ ਤਸਵੀਰਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਪ੍ਰਸ਼ੰਸਕ ਅਭਿਨੇਤਰੀ ਹਿਨਾ ਖਾਨ ਦੇ ਹਰ ਲੁੱਕ 'ਤੇ ਦਿਲ ਹਾਰ ਜਾਂਦੇ ਹਨ

ਹਾਲ ਹੀ 'ਚ ਹਿਨਾ ਨੇ ਲੇਟੈਸਟ ਫੋਟੋਸ਼ੂਟ ਪੋਸਟ ਕਰਕੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ

ਹਿਨਾ ਖਾਨ ਪੱਛਮੀ ਤੋਂ ਲੈ ਕੇ ਟ੍ਰੇਡਿਸ਼ਨਲ ਤੱਕ ਹਰ ਲੁੱਕ ਵਿੱਚ ਸ਼ਾਨਦਾਰ ਨਜ਼ਰ ਆਉਂਦੀ ਹੈ

ਇਸ ਦਾ ਸਬੂਤ ਉਨ੍ਹਾਂ ਦੀਆਂ ਹਾਲ ਹੀ ਦੀਆਂ ਤਸਵੀਰਾਂ ਹਨ ਜਿਸ ਵਿੱਚ ਉਹ ਬੇਹੱਦ ਕਿਊਟ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਪਰਪਲ-ਗੋਲਡਨ ਸ਼ੇਡ ਦੀ ਖੂਬਸੂਰਤ ਸਾੜ੍ਹੀ ਪਹਿਨੀ ਹੋਈ ਹੈ

ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ

ਹਿਨਾ ਆਪਣੇ ਲੁੱਕ ਨੂੰ ਗੋਲਡਨ ਨੇਕਲੈੱਸ, ਈਅਰਰਿੰਗਸ, ਰਿੰਗਸ ਤੇ ਬਰੇਸਲੇਟਸ ਨਾਲ ਐਕਸੈਸਰਾਈਜ਼ ਕੀਤਾ

ਹਿਨਾ ਖਾਨ ਖੁੱਲ੍ਹੇ ਲਾਈਟ ਕਰਲ ਹੇਅਰ ਲੁੱਕ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ

ਹਿਨਾ ਖਾਨ ਕਈ ਟੀਵੀ ਸ਼ੋਅ, ਮਿਊਜ਼ਿਕ ਵੀਡੀਓ, ਰਿਐਲਿਟੀ ਸ਼ੋਅ ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ