ਫੈਸ਼ਨ ਦੀ ਦੌੜ ਵਿੱਚ ਹਿਨਾ ਖਾਨ ਕਿਸੇ ਤੋਂ ਪਿੱਛੇ ਨਹੀਂ ਹੈ



ਹਿਨਾ ਨੇ ਆਪਣਾ ਲੇਟੈਸਟ ਫੋਟੋਸ਼ੂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ



ਹਿਨਾ ਨੇ ਇਹ ਡਰੈੱਸ ਫਿਲਮਫੇਅਰ ਐਵਾਰਡਜ਼ ਦੌਰਾਨ ਪਹਿਨੀ ਸੀ



ਡੀਪ ਨੇਕ ਵਨ ਪੀਸ ਵਿੱਚ ਸਟਨਿੰਗ ਨਜ਼ਰ ਆਈ ਹਿਨਾ ਖਾਨ



ਡਰੈਸ 'ਤੇ ਲੱਗੇ ਮਣਕੇ ਅਲੱਗ ਹੀ ਸਟਾਈਲਿਸ਼ ਲੁੱਕ ਦੇ ਰਹੇ ਹਨ



ਹਿਨਾ ਨੇ ਡਰੈੱਸ ਦੇ ਨਾਲ ਮੈਚਿੰਗ ਡੈਂਗਲਰ ਕੈਰੀ ਕੀਤੇ ਹਨ



ਹਿਨਾ ਨੇ ਡਰੈੱਸ ਦੇ ਨਾਲ ਮੈਚਿੰਗ ਡੈਂਗਲਰ ਕੈਰੀ ਕੀਤੇ ਹਨ



ਇਸ ਡਰੈੱਸ 'ਚ ਹਿਨਾ ਆਪਣੇ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਸੀ



ਹਿਨਾ ਦਾ ਸਟਨਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ



ਹਿਨਾ ਖਾਨ ਦੀ ਹਰ ਐਕਟਿੰਗ ਸ਼ਾਨਦਾਰ ਲੱਗ ਰਹੀ ਸੀ