Janhvi Kapoor Pics: ਜਾਹਨਵੀ ਕਪੂਰ ਆਪਣੀ ਕਾਤਿਲ ਦਿੱਖ ਅਤੇ ਮਨਮੋਹਕ ਅੰਦਾਜ਼ ਨਾਲ ਹਰ ਕਿਸੇ ਨੂੰ ਆਪਣਾ ਬਣਾਉਣ ਦੀ ਕਲਾ ਰੱਖਦੀ ਹੈ। ਮਿਲੀ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।