ਹਿਨਾ ਖਾਨ ਟੀਵੀ ਇੰਡਸਟਰੀ ਦੀ ਇੱਕ ਸਟਾਈਲਿਸ਼ ਅਦਾਕਾਰਾ ਹੈ ਜੋ ਆਪਣੇ ਨਵੇਂ ਅੰਦਾਜ਼ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਿਨਾ ਦਾ ਲੇਟੈਸਟ ਫੋਟੋਸ਼ੂਟ ਇਕ ਵਾਰ ਫਿਰ ਸ਼ਾਨਦਾਰ ਲੱਗ ਰਿਹਾ ਹੈ। ਹਿਨਾ ਦਾ ਇਹ ਅੰਦਾਜ਼ ਦੇਖ ਫੈਨਜ਼ ਦੰਗ ਰਹਿ ਗਏ।